ਬਰਗਾੜੀ ‘ਚ ਹੋਈ ਬੇਅਦਬੀ ਦੇ ਜ਼ਖਮ ਅਜੇ ਸਿੱਖਾਂ ਦੇ ਦਿਲਾਂ ਤੇ ਮਨਾਂ ਚੋਂ ਨਿਕਲੇ ਨਹੀਂ ਕਿ ਹਰ ਦਿਨ ਪੰਜਾਬ ‘ਚ ਕਿਤੇ ਨਾ ਕਿਤੇ ਬੇਅਦਬੀ ਦੀ ਘਟਨਾ ਵਾਪਰ ਰਹੀ ਹੈ,,,ਅਤੇ ਹੁਣ ਵੀ ਬੇਅਦਬੀ ਦਾ ਮਾਮਲਾ ਬਟਾਲਾ ਅਧੀਨ ਪੈਂਦੇ ਪਿੰਦ ਵਡਾਲਾ ਤੋਂ ਸਾਹਮਣੇ ਆਇਆ,,,,,,ਜਿਥੇ ਇਕ ਅਣਪਛਾਤੇ ਵਿਅਕਤੀ ਵਲੋਂ 3 ਪੋਥੀਅਆਂ ਤੇ ਗੁਰ ਸਾਹਿਬਾਨਾਂ ਦੀਆਂ ਫੋਟੋਆਂ ਨੂੰ ਅੱਗ ਲਗਾ ਸੜਕ ਕਿਨਾਰੇ ਸੁੱਟ ਦਿੱਤਾ, ਜਿਸ ਨੂੰ ਲੈ ਮਾਹੌਲ ਕਾਫੀ ਭਖ ਗਿਆ,,,ਜਿਸ ਸਬਂਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਐ,,,,,,,
ਦੱਸ ਦਈਏ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਬੰਦਿਅਆਂ ਖਿਲਾਫ ਪੁਲਿਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਮੁੜ ਕੋਈ ਅਜਿਹਾ ਕੰਮ ਕਰਨ ਲੱਗੇ 100 ਬਾਰ ਸੋਚੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
https://www.youtube.com/@HaqeeqatTvPunjabi/videos
