Htv Punjabi
Punjab Video

ਮੌਸਮ ਵਿਗਿਆਨੀਆਂ ਦੀ ਵੱਡੀ ਚੇਤਾਵਨੀ; ਕਿਸਾਨਾਂ ਦੇ ਸੁੱਕੇ ਸਾਹ

ਪੰਜਾਬ ‘ਚ ਪੈ ਰਹੇ ਮੀਂਹ ਨਾਲ ਜਿੱਥੇ ਝੋਨੇ ਦੀਆਂ ਪੱਕ ਚੁੱਕੀਆਂ ਅਗੇਤੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਬੇਮੌਸਮੀ ਬਰਸਾਤ ਨਾਲ ਝੋਨੇ ਦਾ ਝਾੜ ਘੱਟ ਨਿਕਲਣ ਦਾ ਡਰ ਸਤਾ ਰਿਹਾ ਹੈ। ਓਥੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਨੇ ਭਵਿੱਖਬਾਣੀ ਕਰਦਿਆਂ ਖਾਸ ਹਦਾਇਤਾਂ ਦਿੱਤੀਆਂ ਨੇ |

Related posts

ਘਰੇ ਪਏ ਚੌਲਾਂ ਦੀ ਕ੍ਰੀਮ ਬਣਾਓ ਫ੍ਰੀ ‘ਚ ਚਿਹਰਾ ਚਮਕਾਓ

htvteam

ਫੌਜ਼ ਦੇ ਕਰਨਲ ਦੀ ਫੜ੍ਹੀ ਨਕਲੀ ਜਨਾਨੀ !

htvteam

ਪਤੀ ਚੁਬਾਰੇ ਚ ਹੋਰ ਜਨਾਨੀ ਨਾਲ ਮਨਾ ਰਿਹਾ ਸੀ ਰੰਗ ਰਲੀਆਂ

htvteam

Leave a Comment