Htv Punjabi
Punjab Video

ਮੜ੍ਹੀਆਂ ਚ ਬਰਾਤ ਲੈ ਕੇ ਆ ਗਿਆ ਲਾੜਾ, ਲਾੜੀ ਨਾਲ ਦੇਖੋ ਫੇਰ ਕੀ ਕੀਤਾ

ਪੈਲਿਸਾਂ ਚ ਵਿਆਹ ਹੁੰਦੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਪਰ ਅੱਜ ਤੁਹਾਨੂੰ ਅਜਿਹਾ ਵਿਆਹ ਦਿਖਵਾਂਗੇ ਜੋ ਨਾ ਕਿਸੇ ਪੈਲਸ ਚ ਹੋ ਰਿਹਾ ਤੇ ਨਾ ਕਿਸੇ ਘਰ ਚ ਹੋ ਰਿਹਾ, ਬਲਕਿ ਇਹ ਵਿਆਹ ਮੜ੍ਹੀਆਂ ਚ ਹੋ ਰਿਹਾ, ਜੀ ਹਾਂ ਲਾੜਾ ਬਰਾਤ ਲੈ ਕੇ ਲਾੜੀ ਨੂੰ ਵਿਆਹਉਣ ਲਈ ਮੜ੍ਹੀਆਂ ਚ ਆਇਆ ਏ… ਖ਼ਬਰ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੀ ਐ… ਜਿਥੇ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਐ… ਦੱਸਣਯੋਗ ਐ ਕਿ ਉਥੇ ਮੜ੍ਹੀਆਂ ਚ ਪਿਛਲੇ ਲੰਮੇ ਸਮੇਂ ਤੋਂ ਦਾਦੀ ਪੋਤੀ ਰਹਿੰਦੇ ਸੀ, ਤੇ ਹੁਣ ਇਲ਼ਾਕੇ ਦੇ ਲੋਕਾਂ ਨੇ ਇਸ ਲੜਕੀ ਦਾ ਇਕੱਠੇ ਹੋ ਕੇ ਵਿਆਹ ਕੀਤਾ ਤੇ ਸਾਰਾ ਕਾਰਜ ਆਪਣੇ ਹੱਥੀਂ ਕੀਤਾ… ਵਿਆਹ ਦੀਆਂ ਸਾਰੀਆਂ ਰਸਮਾਂ ਮੜ੍ਹੀਆਂ ਚ ਹੀ ਪੂਰੀਆਂ ਕੀਤੀਆਂ ਗਈਆਂ ਹਨ…

Related posts

ਲਗਾਤਾਰ ਫੈਲ ਰਹੇ ਢਿੱਡ ਲਈ ਸਿਰਫ ਅੱਧਾ ਚਮਚ ਜ਼ੀਰਾ ਕਾਫੀ ਹੈ

htvteam

151 ਆਰੋਪੀ ਫੜ੍ਹੇ, ਵੱਡਾ ਐਕਸ਼ਨ

htvteam

ਓਪਰੇਸ਼ਨ ਬਚਾਅ ਲੈਂਦੇ ਨੇ ਯੰਗ ਵੈਦ ਦੇ ਆਹ ਨੁਸਕੇ

htvteam

Leave a Comment