Htv Punjabi
Punjab Video

ਯਾਤਰੀਆਂ ਨਾਲ ਭਰੀ ਟ੍ਰੇਨ ਚ ਮੱਚਿਆ ਭਾਂਬੜ, ਮਾਰੀਆਂ ਛਾਲਾਂ

ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਥ ਟ੍ਰੇਨ ‘ਚ ਮੱਚਿਆ ਭਾਂਬੜ
ਪੰਜਾਬ ਦੇ ਸਰਹਿੰਦ ਸਟੇਸ਼ਨ ‘ਤੇ ਲੱਗੀ ਭਿਆਨਕ ਅੱਗ
ਸਮਾਨ ਛੱਡ ਭੱਜੇ ਯਾਤਰੀ, ਮੌਕੇ ਤੇ ਪਹੁੰਚਿਆ ਪ੍ਰਸ਼ਾਸ਼ਨ
ਅਮ੍ਰਿਤਸਰ ਤੋਂ ਸਾਰਸਾ ਜਾਣ ਵਾਲੀ ਗਰੀਬ ਰੱਥ ਐਕਸਪ੍ਰੈਸ ਗੱਡੀ ਵਿੱਚ ਉਸ ਸਮੇ ਅੱਗ ਲੱਗ ਗਈ ਜਦੋਂ ਉਹ ਗੱਡੀ ਸਰਹਿੰਦ ਰੇਲਵੇ ਸਟੇਸ਼ਨ ਅੰਬਾਲਾ ਵੱਲ ਨੂੰ ਮਹਿਜ਼ ਅੱਧਾ ਕਿਲੋਮੀਟਰ ਅਗੇ ਗਈ, ਯਾਤਰੀ ਗੱਡੀ ਦੀ ਬੋਗੀ ਵਿਚੋਂ ਜਦੋਂ ਧੁਆ ਨਿਕਲਣ ਲੱਗਾ ਤਾਂ ਗੱਡੀ ਨੂੰ ਰੋਕ ਦਿੱਤਾ ਗਿਆ, ਹਾਦਸੇ ਦੇ ਵੇਲੇ ਗੱਡੀ ਸਰਹਿੰਦ ਰੇਲਵੇ ਸਟੇਸ਼ਨ ਤੋਂ ਕੁੱਝ ਹੀ ਦੂਰ ਸੀ,,,,,,,,

ਸਰਹਿੰਦ ਜੀ ਆਰ ਪੀ ਦੇ ਐਸਐਚਓ ਰਤਨ ਲਾਲ ਨੇ ਦੱਸਿਆ ਕੀ ਜਿਵੇਂ ਹੀ ਗੱਡੀ ਦੀ ਬੋਗੀ ਵਿਚੋਂ ਧੁਆ ਨਿਕਲਦਾ ਵੇਖਿਆ ਤਾਂ ਗੱਡੀ ਨੂੰ ਰੋਕ ਦਿੱਤਾ ਗਿਆ ਅਤੇ ਇਸ ਦੌਰਾਨ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਸਵਾਰਿਆ ਨੂੰ ਸਮੇਂ ਰਹਿੰਦੇ ਬਾਹਰ ਕੱਢ ਲੀਤਾ ਗਿਆ। ਅੱਗ ਕਾਰਨ ਤਿੰਨ ਬੋਗਿਆ ਨੂੰ ਨੁਕਸਾਨ ਹੋਇਆ ਹੈ ਅੱਗ ਦੇ ਕਾਰਨ ਜਾਂਚ ਕਰਨ ਤੋਂ ਸਾਹਮਣੇ ਆਉਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੋਸਤ ਦੀ ਹੀ ਜਨਾਨੀ ਫਸਾਉਣ ਨੂੰ ਫਿਰਦਾ ਸੀ ਦੋਸਤ, ਦੇਖੋ ਫਿਰ ਕੀ ਕਰਤਾ ਕਾਂਡ

htvteam

ਡਾਕੀਏ ਨੇ ਗਲਤ ਪਤੇ ‘ਤੇ ਦਿੱਤੀ ਚੈੱਕਬੁੱਕ, ਦੋ ਲੱਖ ਦੀ ਹੇਰਾਫੇਰੀ

Htv Punjabi

ਸਵੇਰ ਤੋਂ ਪੈ ਰਹੇ ਮੀਂਹ ਨੇ ਠਾਰੇ ਲੋਕ, ਚੜਾਈ ਕੰਬਣੀ

htvteam

Leave a Comment