Htv Punjabi
Punjab Video

ਰਾਜਵੀਰ ਜਵੰਦਾ ਦਾ ਹੋਇਆ ਦਿਹਾਂਤ, ਮਾਂ ਤੇ ਪਤਨੀ ਸਦਮੇ ਚ! ਫ਼ੈਨਜ਼ ਨੂੰ ਲੱਗਿਆ ਝਟਕਾ ! ਅੱਖਾਂ ਹੋਇਆਂ ਨਮ

ਨਹੀਂ ਰਹੇ ਪੰਜਾਬੀ ਕਲਾਕਾਰ ਰਾਜਵੀਰ ਜਵੰਦਾ
ਕੱਲ ਜੱਦੀ ਪਿੰਡ ਦੇ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ
ਪੂਰੇ ਪਿੰਡ ਚ ਸੋਗ ਦੀ ਲਹਿਰ, ਰਿਸ਼ਤੇਦਾਰ ਆਉਣੇ ਸ਼ੁਰੂ
ਕਈ ਦਿਨਾਂ ਤੋਂ ਮੁਹਾਲੀ ਫੋਰਟਿਸ ਹਸਪਤਾਲ ਚ ਸੀ ਦਾਖਲ
ਪੰਜਾਬੀ ਦੇ ਉੱਗੇ ਗਾਇਕ ਰਾਜਵੀਰ ਜਵੰਦਾ ਦਾ ਅੱਜ ਮੋਹਾਲੀ ਦੇ ਫੋਰਟੀਸ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਹੈ। ਸੜਕ ਹਾਦਸੇ ਤੋਂ ਬਾਅਦ ਉਹ ਕਈ ਦਿਨਾਂ ਤੋਂ ਵੈਂਟੀਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਅੱਜ ਸਵੇਰੇ ਮੰਦਭਾਗੀ ਖਬਰ ਹੈ ਜਿਸ ਨੇ ਪੂਰੇ ਹੀ ਪੰਜਾਬੀ ਕਲਾ ਜਗਤ ਨੂੰ ਸੋਗ ਦੇ ਵਿੱਚ ਪਾ ਦਿੱਤਾ। ਰਾਜਵੀਰ ਜਵੰਦਾ ਦਾ ਪਿੰਡ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਸਥਿਤ ਹੈ। ਜਿੱਥੇ ਅੱਜ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਮੋਹਾਲੀ ਤੋਂ ਲਿਆਂਦਾ ਜਾਵੇਗਾ ਅਤੇ ਕੱਲ ਅੰਤਿਮ ਸਸਕਾਰ ਪਿੰਡ ਦੇ ਵਿੱਚ ਹੀ ਕਰਨ ਦੀ ਗੱਲ ਸਾਹਮਣੇ ਆਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੌਜ਼ ਦੇ ਕਰਨਲ ਦੀ ਫੜ੍ਹੀ ਨਕਲੀ ਜਨਾਨੀ !

htvteam

ਆਪਣੀ ਮਸਤੀ ਚ ਖੜੇ ਨੌਜਵਾਨ ਨਾਲ ਦੇਖੋ ਕੀ ਹੋ ਗਿਆ

htvteam

ਪੰਜਾਬੀ ਡਾਕਟਰ ਦੇ ਹੱਥ ਲੱਗਿਆ ਚਮਤਕਾਰੀ ਫਾਰਮੂਲਾ ,ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ‘ਚੋਂ ਦਿਨਾਂ ‘ਚ ਕੱਢ ਲਿਆਉਂਦੇ ਡਾਕਟਰ

htvteam

Leave a Comment