Htv Punjabi
Punjab Video

ਰਿਸ਼ਤੇ ਦੇਖੋ ਕਿਵੇਂ ਬਦਲ ਜਾਂਦੈ ਨੇ…. ਤੁਸੀਂ ਰੱਖੋ ਖਿਆਲ

ਦਿਉਰ ਅਤੇ ਭਰਜਾਈ ਦਾ ਰਿਸ਼ਤਾ ਮਾ ਦੇ ਰਿਸ਼ਤੇ ਦੇ ਬਰਾਬਰ ਮੰਨਿਆ ਜਾਂਦਾ ਹੈ। ਪਰ ਹੁਣ ਇਸ ਰਿਸ਼ਤੇ ਵਿੱਚ ਵੀ ਤਰੇੜਾਂ ਪੈ ਚੁਕੀਆਂ ਹਨ। ਜਮੀਨ ਤੇ ਪਈ ਲਾਸ਼ ਸੁਨੀਤਾ ਰਾਣੀ ਦੀ ਹੈ। ਜਿਸ ਪਰਿਵਾਰ ਨੇ ਇਕ ਦਿਨ ਪਹਿਲਾਂ ਸੁਨੀਤਾ ਰਾਣੀ ਅਤੇ ਉਸਦੇ ਪਤੀ ਰਾਜੇਸ਼ ਕੁਮਾਰ ਦੀ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਦੇ ਨਾਲ ਮਨਾਈ ਗਈ ਸੀ। ਪਰ ਦੂਸਰੇ ਦਿਨ ਹੀ ਉਸ ਘਰ ਵਿੱਚ ਹੁਣ ਚੀਕ ਚਿਹਾੜਾ ਪੈ ਰਿਹਾ ਹੈ,,,ਘਰ ਵਿੱਚ ਦਿਓਰ ਦੇ ਵੱਲੋਂ ਕਿਸੇ ਗੱਲ ਨੂੰ ਲੈ ਕੇ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ।ਜਦੋਂ ਮ੍ਰਿਤਕਾਂ ਦਾ ਲੜਕਾ ਆਇਆ ਮੌਕੇ ਤੇ ਦਿਓਰ ਸੰਜੀਵ ਕੁਮਾਰ ਉਰਫ਼ ਸੋਨੂੰ ਦਰਵਾਜਾ ਲਗਾ ਕੇ ਰਫ਼ੂ ਚੱਕਰ ਹੋ ਗਿਆ।

ਇਸ ਮੌਕੇ ਤੇ ਮ੍ਰਿਤਕਾ ਦੇ ਭਰਾ ਮਨੀਸ਼ ਚੰਦਰ ਨੇ ਕਿਹਾ ਕਿ ਮੇਰੀ ਭੈਣ ਦਾ ਕਤਲ ਉਸ ਦੇ ਹੀ ਦਿਓਰ ਵੱਲੋਂ ਕੀਤਾ ਗਿਆ ਹੈ………….ਇਸ ਮੌਕੇ ਤੇ ਪੁਲਿਸ ਦੀ ਜਾਂਚ ਅਧਿਕਾਰੀ ਨਾਜਰ ਸਿੰਘ ਨੇ ਦੱਸਿਆ ਕੀ ਮ੍ਰਿਤਕਾ ਸਰੀਰ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ ਇਸ ਸਬੰਧੀ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੇਖਿਆ ਜਾਵੇ ਤਾਂ ਦਿਨੋਂ-ਦਿਨ ਆਪਸੀ ਰਿਸਤੇ ਨਾਤਿਆਂ ਵਿੱਚ ਲਗਾਤਾਰ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਆਹ ਕਿਸਾਨਾਂ ਤੇ ਨੌਜਵਾਨਾਂ ਨੇ ਕੇਂਦਰ ਨੂੰ ਦਿੱਤੀ ਸਿੱਧੀ ਚੇਤਾਵਨੀ

htvteam

ਅਨਾਰ ਦਿੰਦਾ ਹੈ ਵਿਆਗਰਾ ਦੀ ਗੋਲੀ ਵਰਗੀ ਤਾਕਤ; ਸਿੱਖੋ ਖਾਣ ਦਾ ਤਰੀਕਾ

htvteam

ਬੋਰਵੈੱਲ ‘ਚ ਡਿੱਗ ਕੇ ਮਰੇ ਫ਼ਤਹਿਵੀਰ ਨੇ ਕੀ ਉਸੇ ਮਾਂ ਦੀ ਕੁੱਖੋਂ ਲਿਆ ਮੁੜ ਤੋਂ ਜਨਮ ? ਵਾਇਰਲ ਵੀਡੀਓ ਦੇਖ ਲੋਕ ਪਰਿਵਾਰ ਨੂੰ ਦੇਣ ਲੱਗੇ ਵਧਾਈਆਂ,LIVE

Htv Punjabi

Leave a Comment