Htv Punjabi
Punjab Video

ਰੇਹੜੀਆਂ ‘ਤੇ ਜੂਸ ਪੀਣ ਵਾਲੇ ਰੱਖਣ ਏਸ ਗੱਲ ਦਾ ਧਿਆਨ

ਜੇਕਰ ਤੁਸੀ ਵੀ ਸਫਰ ਦੌਰਾਨ ਰਸਤੇ ਚ ਖੜ੍ਹਕੇ ਕਿਸੇ ਰੇਹੜੀ ਤੇ ਜੂਸ ਵਗੇਰਾ ਪੀਂਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਰੇਹੜੀ ਤੇ ਜੂਸ ਪੀਣ ਵੇਲੇ ਸਤੱਰਕ ਰਹਿਓ ਕਿਂਉਕਿ ਜੂਸ ਦੇ ਚੱਕਰ ਚ ਕਿਤੇ ਆਪਣਾ ਝੁੱਗਾ ਚੌੜ ਨਾ ਕਰਵਾ ਬੈਠਿਓ ਜਿਵੇਂ ਏਸ ਬਜ਼ੁਰਗ ਜੋੜੇ ਦਾ ਹੋਇਆ,ਮਾਮਲਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਬੱਦੋਵਾਲ ਨੇੜੇ ਬਣੇ ਕੱਟ ਦਾ ਹੈ ਜਿੱਥੇ ਇਕ ਰੇਹੜੀ ਤੇ ਇਹ ਦੋਵੇਂ ਜੂਸ ਪੀਣ ਲੱਗੇ ਸਨ ਤੇ ਫਿਰ ਜੂਸ ਦੇ ਚੱਕਰ ਚ ਲੱਖਾਂ ਰੁਪਏ ਉਡਾ ਬੈਠੇ ਅੱਗੇ ਹੁਣ ਪੂਰਾ ਮਾਮਲਾ ਸੁਣੋਂ ਏਸ ਔਰਤ ਦੇ ਜ਼ੁਬਾਨੀ,,,,

ਏਸ ਮੌਕੇ ਪੀੜਤ ਔਰਤ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਜਿਹੇ ਚ ਦੇਖਣਾ ਹੋਵੇਗਾ ਕਿ ਆਖਿਰ ਪੁਲਿਸ ਏਸ ਮਾਮਲੇ ਚ ਕੀ ਐਕਸ਼ਲ ਲਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖਰਾਬ ਹੋਲੈਂਡ ਕੰਪਨੀ ਦੇ ਟਰੈਕਟਰ ਦੇਣ ਸਬੰਧੀ ਡੀਲਰ ਦੇ ਖਿਲਾਫ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

htvteam

ਵਿਦੇਸ਼ੀ ਘਰਵਾਲਾ ਲੱਭਕੇ ਪਰਿਵਾਰ ਨੇ ਲਿਆ ਪੁੱਠਾ ਪੰਗਾ

htvteam

ਸਰਕਾਰੀ ਕਾਲਜ ਦਾ ਪ੍ਰੋਫੈਸਰ ਅਤੇ ਪੁਰਾਣੀ ਵਿਦਿਆਰਥਣ ਮਿਲੇ ਨਸ਼ੇ ਦੀ ਹਾਲਤ ‘ਚ, ਦੇਖਕੇ ਪੁਲਿਸ ਵਾਲਿਆਂ ਦੀ ਅੱਖਾਂ ਖੁਲੀਆਂ ਰਹਿ ਗਈਆਂ

Htv Punjabi

Leave a Comment