Htv Punjabi
Punjab Video

ਰੋਡ ਉੱਤੇ ਚੱਲਣ ਲੱਗੇ ਕਦੇ ਵੀ ਅਜਿਹੀ ਗੱਡੀ ਪਿੱਛੇ ਨਾ ਲਗਾਓ ਆਪਣਾ ਵਾਹਨ

ਜੇਕਰ ਤੁਸੀ ਰੋਡ ਉੱਤੇ ਚੱਲਣ ਵੇਲੇ ਕਦੇ ਅਜਿਹੇ ਵਾਹਨ ਦੇ ਪਿੱਛੇ ਆਪਣਾ ਵਾਹਨ ਲਗਾਉਂਦੇ ਹੋਂ ਤਾਂ ਅੱਜ ਸਾਵਧਾਨ ਹੋ ਕਿਉਂਕੀ ਕੁਝ ਪਤਾ ਨਹੀਂ ਅੱਗੇ ਜਾਂਦਾ -ਜਾਂਦਾ ਵਾਹਨ ਕਦੋਂ ਪਿੱਛੇ ਮੁੜ ਆਵੇ ਸੋ ਏਸ ਕਰਕੇ ਹਮੇਸ਼ਾ ਅੱਗੇ ਜਾਂਦੇ ਵਾਹਨ ਤੋਂ ਦੂਰੀ ਬਣਾਕੇ ਰੱਖੋ,ਤਸਵੀਰਾਂ ਚ ਨਜ਼ਰ ਆ ਰਹੀ ਬੱਸ ਨੂੰ ਟੋਚਨ ਪਾਕੇ ਦੂਜੀ ਬੱਸ ਲੈਕੇ ਜਾ ਰਹੀ ਪਰ ਏਸ ਦੌਰਾਨ ਹੀ ਅਚਾਨਕ ਬੱਸ ਦੀ ਹੁੱਕ ਟੁੱਟ ਗਈ ਤੇ ਜਿਸ ਕਾਰਨ ਬੱਸ ਦੇ ਟਾਇਰ ਅੱਗੇ ਗੁੰਮਣ ਦੀ ਬਜਾਏ ਪਿੱਛੇ ਘੁੰਮਣ ਲੱਗੇ ਜਿਸ ਕਾਰਨ ਪਿੱਛੇ ਆਉਂਦੇ ਵਾਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ,,,,,,

ਪੁਲਿਸ ਅਧਿਕਾਰੀ ਦੇ ਮੁਤਾਬਿਕ ਥੋੜਾ ਬਹੁਤਾ ਮਾਲੀ ਨੁਕਸਾਨ ਜ਼ਰੂਰ ਹੋਇਆ ਪਰ ਉੱਥੇ ਹੀ ਜਾਨੀ ਨੁਕਸਾਨ ਤੋਂ ਬਚਾਅ ਰਹਿਆ ਹੈ ਸੋ ਦੋਸਤੋ ਰੋਡ ਉੱਤੇ ਚੱਲਣ ਲੱਗੇ ਤੁਸੀ ਵੀ ਧਿਆਨ ਰੱਖਿਆ ਕਰੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੱਚਖੰਡ ਸ੍ਰੀ ਹਰਿੰਮੰਦਿਰ ਸਾਹਿਬ ‘ਚ ਫੇਰ ਹੋਇਆ ਚਮਤਕਾਰ; ਦੇਖੋ ਵੀਡੀਓ

htvteam

ਨੌਜਵਾਨ ਚੁੱਕੀ ਫਿਰਦੇ ਸੀ ਅਜਿਹਾ ਸਮਾਨ, ਦੇਖ ਪੁਲਿਸ ਵਾਲੇ ਵੀ ਰਹਿ ਗਏ ਹੱਕੇ -ਬੱਕੇ

htvteam

ਗੱਦੀਨਸ਼ੀਨ ਬਾਬੇ ਨੇ ਡੇਰੇ ‘ਚ ਚਿਮ-ਟਿਆ ਨਾਲ ਘਰ-ਵਾਲੀ ਨਾਲ ਆਹ ਕੀ ਕੀਤਾ

htvteam

Leave a Comment