Htv Punjabi
Punjab Video

ਰੋਡ ‘ਤੇ ਧਿਆਨ ਨਾਲ ਚੱਲਿਆ ਕਰੋ ਆਹ ਦੇਖੋ ਕੀ ਹੋਇਆ ?

ਬੀਤੀ ਰਾਤ ਅੰਮ੍ਰਿਤਸਰ ਅਟਾਰੀ ਵਾਘਾ ਰੋਡ ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸ ਦੀਏ ਕੀ ਇਹ ਹਾਦਸਾ ਇਕ ਸਿਵਲੀਅਨ ਕਾਰ ਅਤੇ ਇਕ ਫੌਜੀ ਗੱਡੀ ਨਾਲ ਵਾਪਰਿਆ ਜਿਸ ਦੌਰਾਨ ਫੌਜੀ ਗੱਡੀ ਵੀ ਨੁਕਸਾਨੀ ਦੱਸੀ ਜਾ ਰਹੀ ਐ ਉੱਥੇ ਕਾਰ ਦਾ ਪੂਰਾ ਤਰ੍ਹਾਂ ਨੁਕਸਾਨ ਹੋ ਚੁੱਕਿਆ ਤੇ ਹਾਦਸੇ ਦੌਰਾਨ ਦੋਵੇਂ ਧਿਰਾਂ ਦੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਦੇ ਪਰਿਵਾਰ ਨੇ ਕਿਹਾ ਕੀ ਸਾਹਮਣੇ ਫੌਜੀ ਗੱਡੀ ਹੋਣ ਕਾਰਨ ਸਾਡੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਸਾਨੂੰ ਇੰਨਸਾਫ ਦਿੱਤਾ ਜਾਵੇ,,,,,,

ਉੱਧਰ ਜਦੋਂ ਪੁਲਿਸ ਅਧਿਕਾਰੀ ਨਾਲ ਇਸ ਮਾਮਲੇ ਬਾਬਤ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਦੋਵੇਂ ਧਿਰਾਂ ਤੇ ਕਾਰਸ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਐ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

24 ਘੰਟਿਆਂ ‘ਚ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਫੜੇ !

htvteam

ਐਵੇਂ ਖਾਓ ਹਰੀ ਮੇਥੀ ਫੇਰ ਨਹੀਂ ਹੁੰਦੀ ਬਲੌਕਿੰਗ ਛੇਤੀ

htvteam

ਜੇਕਰ ਤੁਹਾਨੂੰ ਅਜਿਹਾ ਬੰਦਾ ਮਿਲੇ ਤਾਂ ਫਿਰ ਤੁਸੀ ਵੀ ਐਵੇਂ ਕਰਿਓ

htvteam

Leave a Comment