Htv Punjabi
Punjab Video

ਲਾੜੇ ਨੇ ਖੁਸ਼ੀ ਚ ਚਲਾਤੇ ਬੰ/ ਬ, ਦੇ ਗਏ ਲੋਕ ਹੋ ਗਿਆ ਹਮਲਾ

ਲਾੜੇ ਨੂੰ ਵਿਆਹ ਦੀ ਖੁਸ਼ੀ ਚ ਆਤਿਸ਼ਬਾਜੀ ਚਲਾਉਣੀ ਪਈ ਮਹਿੰਗੀ
ਪੁਲਿਸ ਨੇ ਲਾੜੇ ਖਿਲਾਫ ਦਰਜ ਕੀਤਾ ਮਾਮਲਾ
ਪ੍ਰਸ਼ਾਸਨ ਦੇ ਹੁਕਮਾਂ ਦੀ ਕੀਤੀ ਉਲੰਘਣਾ
ਡੀਐਸਪੀ ਡੀ ਹੀਨਾ ਗੁਪਤਾ ਮੈਡਮ ਨੇ ਦੱਸਿਆ ਕਿ ਕੱਲ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਪਿੰਡ ਕੋਟਮੀਰ ਵਿਖੇ ਘਰ ਵਿੱਚ ਵਿਆਹ ਸੀ ਅਤੇ ਵਿਆਹ ਦੇ ਦੌਰਾਨ ਰਾਤ ਨੂੰ ਅਸਤਵੱਜੀ ਚਲਾਈ ਗਈ ਜੋ ਕਿ ਬਠਿੰਡਾ ਡਿਪਟੀ ਕਮਿਸ਼ਨਰ ਦੇ ਵੱਲੋਂ ਮਨਾਹੀ ਕੀਤੀ ਗਈ ਹੈ ਆਸਤਵਾਜੀ ਪਟਾਕੇ ਅਤੇ ਡਰੋਨ ਨੂੰ ਲੈ ਕੇ ਡੀਸੀ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ ਉਹਨਾਂ ਦੀ ਉਲੰਘਣਾ ਕੀਤੀ ਹੈ ਜਿਸਦੇ ਚਲਦੇ ਅਸੀਂ ਵਿਆਹ ਵਾਲੇ ਲਾੜੇ ਉੱਤੇ ਮਾਮਲਾ ਦਰਜ ਕੀਤਾ ਹੈ ਥਾਣਾ ਸਦਰ ਵਿਖੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖਿਓ ਕਿਤੇ ਤੁਹਾਡੇ ਘਰ ਤਾਂ ਨਹੀਂ ਲੱਗਾ ਆਹ ਮੀਟਰ

htvteam

ਪਤੀ ਪ੍ਰਮੇਸ਼ਵਰ ਨੇ ਪਤਨੀ ਨਾਲ …

htvteam

ਬਾਡੀ ਬਿਲਡਰ ਤੇ ਮਹਿਲਾ ਦੀ ਝੜੱਪ, ਹੋਏ ਜੁਡਮ ਜੁੰਡੀ

htvteam

Leave a Comment