Htv Punjabi
Punjab Video

ਲੁਧਿਆਣਾ ‘ਚ ਦੇਖੋ ਵੋਟਾਂ ਦਾ ਹਾਲ ?

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ
ਅੱਜ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ ਦੀ ਪ੍ਰਕਿਰਿਆ
ਪੁਲਿਸ ਸਮੇਤ ਚੋਣ ਅਮਲੇ ਦੇ ਅਧਿਕਾਰੀ ਪਹੁੰਚੇ ਪੋਲਿੰਗ ਬੂਥਾਂ ਤੇ
ਜਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ 8 ਵਜੇ ਤੋਂ ਬਾਅਦ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਉਧਰ ਲੁਧਿਆਣਾ ਦੇ ਵੱਖ-ਵੱਖ ਜਗ੍ਹਾ ਤੇ ਵੀ ਸੁਰਕਸ਼ਾ ਵਿਵਸਥਾ ਸਮੇਤ ਚੋਣ ਅਮਲੇ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਉਧਰ ਫੁੱਲਾਂਵਾਲ ਸਕੂਲ ਵਿੱਚ ਵੀ ਪੁਲਿਸ ਵੱਲੋਂ ਪੁਖਤਾ ਇੰਤਜ਼ਾਮਾ ਦੀ ਗੱਲ ਕਹੀ ਗਈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਚੋਣ ਅਮਲੇ ਦੇ ਅਧਿਕਾਰੀ ਵੀ ਆਪਣੀਆਂ ਡਿਊਟੀਆਂ ਤੇ ਤੈਨਾਤ ਨਜ਼ਰ ਆਏ। ਇੱਥੇ ਵੀ ਦੱਸਣ ਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਕੁੱਲ 1639 ਪੋਲਿੰਗ ਬੂਥਾਂ ਤੇ ਅੱਜ ਵੋਟਿੰਗ ਦੀ ਪ੍ਰਕਿਰਿਆ ਹੋਵੇਗੀ। ਜਿਸ ਦੇ ਲਈ 9000 ਦੇ ਕਰੀਬ ਅਧਿਕਾਰੀ ਨਿਯੁਕਤ ਕੀਤੇ ਗਏ ਨੇ ਇਸ ਤੋਂ ਇਲਾਵਾ 316 ਦੇ ਕਰੀਬ ਸੰਵੇਦਨਸ਼ੀਲ ਬੂਥ ਨੇ ਜਿਸ ਤੇ ਪੁਲਿਸ ਵੱਲੋਂ ਚੌਕਸੀ ਰੱਖੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਫਤ ਸਫਰ ਕਰਨ ਲਈ ਜਨਾਨੀ ਨੇ ਦੇਖੋ ਕੰਡਕਟਰ ਨਾਲ ਕੀ ਕੀਤਾ

htvteam

ਢੱਠੇ ਨਾਲ ਮ/ਰੀ/ਆਂ ਦੋ ਗਊਆਂ

htvteam

ਮੌਸਮ ਵਿਗਿਆਨੀਆਂ ਨੇ ਇਸ ਵਾਰ ਦੇ ਮੌਸਮ ਸਬੰਧੀ ਕੀਤਾ ਅਜਿਹਾ ਦਾਅਵਾ ਕਿ ਸੁਣ ਕੇ ਚੰਗੇ ਚੰਗੀਆਂ ਨੂੰ ਛਿੜ ਗਈ ਕੰਬਣੀ, ਆਹ ਪੜ੍ਹੋ ਕਿਵੇਂ!

Htv Punjabi

Leave a Comment