Htv Punjabi
Punjab Video

ਲੇਡੀ ਕਾਂਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਖਤਮ ਹੋਈ ਠੋਕ ਤੇ ਟੌਹਰ

ਸੀਨੀਅਰ ਮਹਿਲਾ ਕਾਂਸਟੇਬਲ ਦਾ ਮਿਲਿਆ ਇੱਕ ਦਿਨ ਦਾ ਰਿਮਾਂਡ
ਸੀਨੀਅਰ ਮਹਿਲਾ ਕਾਸਟੇਬਲ ਨੂੰ ਕੀਤਾ ਬਠਿੰਡਾ ਕੋਰਟ ਵਿੱਚ ਪੇਸ਼
ਕਾਂਸਟੇਬਲ ਦੀ ਕਾਲੀ ਥਾਰ ਚੋਂ ਮਿਲਿਆ ਸੀ ਨਸ਼ਾ
ਵਰਤਮਾਨ ਪੁਲਿਸ ਚੌਂਕੀ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਅਮਨਦੀਪ ਕੌਰ ਸੀਨੀਅਰ ਮਹਿਲਾ ਕਾਂਸਟੇਬਲ ਨੂੰ ਕੱਲ ਬਠਿੰਡਾ ਦੇ ਬਾਦਲ ਰੋਡ ਨੰਨੀ ਛਾਂ ਚੌਕ ਵਿਖੇ ਥਾਰ ਗੱਡੀ ਵਿੱਚ 17.7 ਹੀਰੋਇਨ ਦੇ ਨਾਲ ਕੀਤਾ ਸੀ ਗ੍ਰਿਫਤਾਰ ਜਿਸ ਨੂੰ ਅੱਜ ਮਾਨਯੋਗ ਬਠਿੰਡਾ ਦੀ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼ ਅਸੀਂ ਮੰਗਿਆ ਸੀ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਪਰ ਜੱਜ ਸਾਹਿਬ ਨੇ ਇੱਕ ਦਿਨ ਦਾ ਦਿੱਤਾ ਪੁਲਿਸ ਰਿਮਾਂਡ ਦਿੱਤਾ ਹੁਣ ਜਾਂਚ ਪੜਤਾਲ ਬਾਰੀਕੀ ਦੇ ਨਾਲ ਚੱਲੇਗੀ ਸੀਨੀਅਰ ਮਹਿਲਾ ਕਾਂਸਟੇਬਲ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਆਖਿਰਕਾਰ ਕਿੰਨੇ ਸਾਲਾਂ ਤੋਂ ਇਹ ਨਸ਼ੇ ਦਾ ਕਾਰੋਬਾਰ ਧੰਦਾ ਕਰ ਰਹੀ ਸੀ ਚਿੱਟਾ ਕਿੱਥੋਂ ਲੈ ਕੇ ਆਏ ਸੀ ਅੱਗੇ ਕਿਸ ਨੂੰ ਵੇਚਣਾ ਸੀ ਸੀਨੀਅਰ ਕਾਂਸਟੇਬਲ ਦਾ ਤਲਾਕ ਹੋ ਚੁੱਕਿਆ ਸੀ ਅਤੇ ਇਹ ਮਾਨਸਾ ਦੇ ਵਿੱਚ ਭਰਤੀ ਸੀ ਫਿਲਹਾਲ ਬਠਿੰਡਾ ਦੇ ਪੁਲਿਸ ਲਾਈਨ ਦੇ ਵਿੱਚ ਇਸ ਦੀ ਡਿਊਟੀ ਸੀ,,,,,,

2010 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਇਹ ਮਹਿਲਾ ਕਾਸਟੇਬਲ ਭਰਤੀ ਹੋਈ ਸੀ ਅਤੇ ਹੁਣ ਇਸ ਦੀ ਸਾਰੀ ਪ੍ਰਾਪਰਟੀ ਵੀ ਚੈੱਕ ਕੀਤੀ ਜਾਵੇਗੀ ਅਗਰ ਇਸ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈ ਤਾਂ ਸਾਹਮਣੇ ਆਈ ਤਾਂ ਇਸ ਤੇ ਵੀ ਬਲਡੋਜ਼ਰ ਫੇਰਿਆ ਜਾਵੇਗਾ ਜੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਮੁਹਿਮ ਚਲਾਈ ਗਈ ਹੈ ਉਸ ਦੇ ਤਹਿਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪ੍ਰਾਈਵੇਟ ਸੁਰੱਖਿਆ ਗਾਰਡ ਨੇ ਮੌਕੇ ‘ਤੇ ਦਿਖਾਈ ਵੱਡੀ ਬਹਾਦਰੀ

htvteam

ਹਾਦਸੇ ਵਿੱਚ ਐਮਬੀਬੀਐਸ ਦੇ ਤਿੰਨ ਵਿਦਿਆਰਥੀਆਂ ਦੀ ਮੌਤ, ਰਿਜ਼ਲਟ ਆਉਣ ਤੋਂ ਬਾਅਦ ਜਸ਼ਨ ਮਨਾਉਣ ਜਾ ਰਹੇ ਸਨ

Htv Punjabi

ਸਰਪੰਚ ਨੇ ਘਰ ‘ਚ ਵੜ ਫੜਲੀ ਜ਼ਨਾਨੀ ਸਰਪੰਚ ਨੇ, ਕਰਤੀਆਂ ਸਾਰੀਆਂ ਹੱਦਾਂ ਪਾਰ

htvteam

Leave a Comment