Htv Punjabi
Punjab Video

ਲੱਖੇ ਸਿਧਾਣੇ ਦਾ ਕਾਂਗਰਸੀ ਪ੍ਰਧਾਨ ਵੜਿੰਗ ਨਾਲ ਪਿਆ ਪੇਚਾ

ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤ ਨੂੰ ਸਟੇਜ ਤੇ ਬੁਲਾ ਕੇ ਰਾਜਾ ਵੜਿੰਗ ਵੱਲੋਂ ਹੱਲਾ ਸ਼ੇਰੀ ਦੇਣੀ ਕਿ ਨੌਜਵਾਨ ਮੁੰਡੇ ਹੀ ਲੜਦੇ ਹੁੰਦੇ ਨੇ ਹੋਰ ਮੇਰੇ ਵਰਗਾ ਲੜੂ ਬਹੁਤ ਵਧੀਆ ਕੀਤਾ,,,,,,,ਅਜਿਹਾ ਬਿਆਨ ਤਾਂ ਕੋਈ ਗਲੀ ਦਾ ਗੁੰਡਾ ਹੀ ਦੇ ਸਕਦਾ,,,,,,,,,,ਮੂਸੇਵਲਾ ਦੇ ਜਿਊਂਦੇ ਜੀ ਵੀ ਵੜਿੰਗ ਨੇ ਸਿਆਸਤ ਕੀਤੀ ਤੇ ਉਸਦੀ ਮੌਤ ਤੇ ਵੀ,,ਇਹ ਬੋਲ ਨੇ ਸਮਾਜ ਸੇਵੀ ਲੱਖਾ ਸਿਧਾਣਾ ਦੇ ਜਿੰਨਾ ਨੇ ਲਾਈਵ ਹੋਕੇ ਪ੍ਰਧਾਨ ਰਾਜਾ ਵੜਿੰਗ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ,, ਅਓ ਸੁਣਦੇ ਹਾਂ ਲੱਖਾ ਸਿਧਾਣਾ ਦੀ ਜ਼ੁਬਾਨੀ,,,,,,,,,

ਸੋ ਦਸ ਦਈਏ ਕਿ ਸੁਖਜਿੰਦਰ ਰੰਧਾਵਾ ਦੇ ਪੁੱਤਰ ਦੀ law ਦੇ ਵਿਦਿਆਰਥੀ ਨਾਲ ਲੜਾਈ ਹੋ ਜਾਂਦੀ ਤੇ ਉਸ ਵਲੋਂ ਗਨ ਮੈਨਾ ਨਾਲ ਜਾ ਕੇ ਉਸਦੀ ਕੁੱਟਮਾਰ ਕੀਤੀ ਜਾਂਦੀ ਆ,,ਤਾਂ ਇਸਨੂੰ ਲੈਕੇ ਵੜਿੰਗ ਵਲੋਂ ਰੰਧਾਵਾ ਦੇ ਪੁੱਤਰ ਨੂੰ ਹੱਲਾ ਸ਼ੈਰੀ ਦੇਣ ਤੇ ਸਿਧਾਣਾ ਗਰਮ ਹੋ ਗਏ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜੇਲ੍ਹ ਚੋਂ ਬਿਕਰਮ ਮਜੀਠੀਆ ਦਾ ਆਇਆ ਵੱਡਾ ਸੁਨੇਹਾ ?

htvteam

ਆਹ ਮੁੰਡਿਆਂ ਨੇ ਅੰਦਰੋ ਕੁੰਡੀ ਲਗਾਕੇ ਦੇਖੋ ਕੀਤਾ ਪੁੱਠਾ ਕੰਮ ਜਦੋਂ ਮਾਲਕ ਨੇ ਦੇਖਿਆ ਅੰਦਰਲਾ ਸੀਨ, ਤਾਂ ਉੱਡ ਗਏ ਹੋਸ਼

htvteam

ਵੱਧ ਰਹੇ ਅਪਰਾਧ ਨੂੰ ਲੈ ਕੇ ਇੱਕ ਮੰਚ ਹੇਠ ਇਕੱਠੇ ਹੋਏ ਲੋਕ; ਲੋਕਾਂ ਇਕੱਠੇ ਹੋ ਪੁਲਿਸ ਦੀ ਖੋਲ੍ਹਤੀ ਪੋਲ

htvteam

Leave a Comment