Htv Punjabi
Punjab Video

ਵਿਆਹੀ ਕੁੜੀ ਜਵਾਨ ਮੁੰਡੇ ਨੂੰ ਮਿਲਣ ਗਈ ਹੋਟਲ ‘ਚ; ਕੀਤਾ ਉਹ ਕੰਮ

ਇਹਨਾਂ ਤਸਵੀਰਾਂ ਨੂੰ ਦੇਖੋ ਇਹ ਓਹੀ ਕੁੜੀ ਮੁੰਡਾ ਨੇ ਜਿਹਨਾਂ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋ ਗਈ ਹੈ | ਦੇਖੋ ਇਸ ਵੀਡੀਓ ਨੂੰ ਜਿਸ ਵਿਚ ਨਜ਼ਰ ਆ ਰਹੀ ਇਹ ਕੁੜੀ ਆ ਰਹੀ ਹੈ ਤੇ ਫੇਰ ਜਦੇ ਹੀ ਇੱਕ ਮੁੰਡਾ ਮੋਬਾਈਲ ਦੇਖਦਾ ਦੇਖਦਾ ਪਿਛੇ ਝਾਤੀਆਂ ਮਾਰ ਆਉਂਦਾ ਸਿਖਾਈ ਦੇ ਰਿਹਾ ਹੈ | ਹੁਣ ਅੱਗੇ ਇਹਨਾਂ ਨਾਲ ਜੋ ਕੁੱਝ ਹੋਣ ਜਾ ਰਿਹਾ ਹੈ ਉਹ ਬੇਹੱਦ ਖੌਫਨਾਕ ਹੈ |
ਮਾਮਲਾ ਗੁਰਦਾਸਪੁਰ ਦੇ ਬਬਰੀ ਬਾਈਪਾਸ ਚੌਕ ਸਥਿਤ ਇੱਕ ਰੈਸਟੋਰੈਂਟ ਦਾ ਹੈ, ਜਿੱਥੇ ਮੈਨੇਜਰ ਦੇ ਤੌਰ ‘ਤੇ ਕੰਮ ਕਰਨ ਵਾਲੇ ਸੂਰਜ ਤੇ ਕਮਲੇਸ਼ ਨਾਂ ਦੀ ਵਿਆਹੀ ਵਰੀ ਕੁੜੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ |

Related posts

ਇਸ ਥਾਂ ਪਿਲਾਇਆ ਜਾਂਦੈ ਅਜਿਹਾ ਦੇਸੀ ਕਾੜਾ, ਵੱਧ ਜਾਂਦੀ ਹੈ ਉਮਰ

htvteam

ਨਵਜੋਤ ਦਾ ਸੀ ਪਹਿਲਾ ਦਿਨ, ਸਵੇਰੇ ਰੋ ਕੇ ਜਾ ਰਹੀ ਸੀ ਸਕੂਲ ਤਾਂ ਸਮਝਾਕੇ ਭੇਜਿਆ ਕਿ ਉੱਥੇ ਖੇਡਣ ਨੂੰ ਮਿਲੇਗਾ

Htv Punjabi

ਰਾਤੋ-ਰਾਤ ਕਵਾੜੀਏ ਦੇ ਹੱਥ ਲੱਗੀ ਅਜਿਹੀ ਚੀਜ਼ ਬਣ ਗਿਆ ਕਰੋੜਪਤੀ

htvteam

Leave a Comment