Htv Punjabi
Punjab Video

ਵਿਆਹ ‘ਤੋਂ ਬਾਅਦ ਮੁੰਡੇ ਨੇ ਥਾਣੇ ਮੂਹਰੇ ਕਰਤਾ ਅਜਿਹਾ ਕੰਮ

ਜੇਕਰ ਔਲਾਦ ਵਿਗੜੀ ਹੋਵੇ ਤਾਂ ਸਿਆਣੇ ਕਹਿੰਦੇ ਹਨ ਕੀ ਉਸਦਾ ਵਿਆਹ ਕਰਦੋ ਅਕਸਰ ਸਿਆਣਿਆਂ ਵੱਲੋਂ ਇਹ ਇਹ ਕਹਿੰਦੇ ਸੁਣਿਆ ਕੀ ਵਿਆਹ ਤੋਂ ਬਾਅਦ ਬੰਦਾ ਸੁੱਧਰ ਜਾਂਦਾ ਹੈ ਪਰ ਜਨਾਬ ਇਹ ਪੁਲਿਸ ਦੀ ਗ੍ਰਿਫਤ ਮੂੰਹ ਲਕੋਈ ਆਉਂਦਾ ਮੁੰਡਾ ਸੁੱਧਰਨ ਦੀ ਬਜਾਏ ਹੋਰ ਵਿਗੜ ਗਿਆ ਜੀ ਹਾਂ ਹਾਲੇ ਇਸਦੇ ਵਿਆਹ ਨੂੰ ਮਹਿਜ ਚਾਰ ਦਿਨ ਹੀ ਗੁੱਜਰੇ ਸਨ ,ਵਿਆਹ ਦੇ ਚਾਰ ਦਿਨ ਬਾਅਦ ਹੀ ਇਹ ਮੁੰਡਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਬਾਹਰ ਅਜਿਹਾ ਕਾਰਾ ਕਰਕੇ ਫਰਾਰ ਹੋ ਗਿਆ ਸੀ ਜਿਸਤੋਂ ਬਾਅਦ ਪੂਰੇ ਥਾਣੇ ਦੀ ਪੁਲਿਸ ਚਾਰੇ ਪੈਰ ਚੁੱਕ ਇਸਦੇ ਪਿੱਛੇ ਪੈ ਗਈ ਤੇ ਫਿਰ ਇਸਨੂੰ ਕਾਬੂ ਕਰਕੇ ਥਾਣੇ ਲਿਆਂਦਾ ਤੇ ਥਾਣੇ ਲਿਆਕੇ ਏਸ ਮੁੰਡੇ ਦੇ ਸਾਰੇ ਵਿਆਹ ਵਾਲੇ ਚਾਅ ਲੱਥ ਗਏ ਤੇ ਹੁਣ ਇਸ ਦੀ ਘਟੀਆ ਹਰਕਤ ਬਾਰੇ ਸੁਣਕੇ ਅਤੇ ਦੇਖਕੇ ਇਸਦੀ ਘਰੇ ਬੈਠੀ ਘਰਵਾਲੀ ਵੀ ਮਨੋ ਮਨੀ ਕਹਿੰਦੀ ਹੋਣੀ ਕਿੱਥੇ ਫਸ ਗਈ ਗਲਤ ਕੋਲ, ਹੁਣ ਤੁਸੀ ਪੂਰਾ ਮਾਮਲਾ ਸੁਣੋਂ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਇਸਦੇ ਕੋਲੋ ਆਹ 10 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ ਜਿਸਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਮੁਲਜ਼ਮ ਦੀ ਪਛਾਣ ਅਮਨਦੀਪ ਵਜੋਂ ਹੋਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਸਪਤਾਲ ‘ਚ ਮਰੀਜ਼ਾਂ ਨਾਲ ਹੋਈ ਜੱਗੋਂ ਤੇਰਵੀਂ ! ਫੇਰ ਅੱਗ ਤੋਂ ਵੀ ਤੱ-ਤੇ ਹੋਏ ਮਰੀਜ਼ !

htvteam

ਅਫ਼ਸਰ ਦੀ ਸੁੰਨੀ ਕੋਠੀ ‘ਚ 2 ਕੁੜੀਆਂ ਤੇ 3 ਬੰਦੇ ਲੈਂਦੇ ਸੀ ਫੁਲ ਨਜ਼ਾਰੇ

htvteam

ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਕਰਦੇ ਹੋ ਆਹ ਕੰਮ ਤਾਂ ਸੰਭਲ ਜਾਓ

htvteam

Leave a Comment