Htv Punjabi
Punjab Video

ਹਸਪਤਾਲ ‘ਚ ਮਰੀਜ਼ਾਂ ਨਾਲ ਹੋਈ ਜੱਗੋਂ ਤੇਰਵੀਂ ! ਫੇਰ ਅੱਗ ਤੋਂ ਵੀ ਤੱ-ਤੇ ਹੋਏ ਮਰੀਜ਼ !

ਇਕ ਪਾਸੇ ਪੰਜਾਬ ਸਰਕਾਰ ਚੰਗੀਆਂ ਸੇਹਤ ਸਹੂਲਤਾਂ ਦੇਣ ਸਬੰਧੀ ਦਾਅਦੇ ਕਰਦੀ ਕਰਦੀ ਸਾਹ ਚੜਾ ਲੈਂਦੀ ਐ, ਪਰ ਦੂਜੇ ਪਾਸੇ ਹਸਪਤਾਲ ਚ ਚਿੱਟੇ ਰੰਗ ਦੇ ਕਾਗਜ ਤੇ ਕਾਲੇ ਰੰਗ ਨਾਲ ਲਿੱਖੇ ਇਹ ਅੱਖਰ ਸਰਕਾਰ ਦੇ ਦਾਅਵਿਆਂ ਨੂੰ ਹੁਣ ਝੂਠਾ ਸਾਬਿਤ ਕਰਦੇ ਦਿਖਾਈ ਦਿੰਦੇ ਨੇ, ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਈ ਘੰਟੇ ਖੜਨ ਤੋਂ ਬਾਅਦ ਵੀ ਮਰੀਜ਼ਾਂ ਦਾ ਐਕਸਰਾ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਐਕਸਰਾ ਫਿਲਮ ਖਤਮ ਹੋਣ ਦੀ ਗੱਲ ਕਹਿ ਕੇ ਵਾਪਿਸ ਭੇਜ ਦਿੱਤਾ ਗਿਆ, ਇਸ ਬਾਰੇ ਬੋਲਦੇ ਹੋਏ ਮਰੀਜ਼ਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ,,,,,

ਉਧਰ ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਹਸਪਤਾਲ ਦੇ ਐਸ ਐਮ ਓ ਮਨਿੰਦਰਪਾਲ ਸਿੰਘ ਸ਼ਬਦਾ ਨੂੰ ਘਮਾ ਫਿਰਾ ਕੇ ਇਸ ਤੇ ਪੜਦਾ ਪਾਉਂਦੇ ਹੋਇਆਂ ਨੇ ਜੋ ਕਿਹਾ ਉਹ ਵੀ ਸੁਣ ਲੋ,,,,ਸੂਬੇ ਦੀ ਮੌਜੂਦਾ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾ ਸੇਹਤ ਸਹੁਲਤਾਂ ਨੂੰ ਲੈਕੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਹੁਣ ਇਹ ਦਾਅਵੇ ਚੁਣਾਵੀ ਜੁਮਲੇ ਜਾਪਦੇ ਨਜਰ ਆਉਦੇਂ ਨੇ ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਧੀ ਕੈਨੇਡਾ ‘ਚ, ਬੈੱਡ ਰੂਮ ‘ਚ ਮਾਂ ਨਾਲ ਹੋ ਗਈਆਂ ਹੱਦਾਂ ਪਾਰ; ਕਮਰੇ ਅੰਦਰ ਦਾ ਸੀਨ ਕੈਮਰੇ ‘ਚ ਕੈਦ

htvteam

ਦੁੱਧ ਤੇ ਫੈਟ ਵਧਾਉਣ ਵਾਲਾ ਦੁਨੀਆ ਦਾ ਨੰਬਰ ਇਕ ਫਾਰਮੂਲਾ, ਡਾਕਟਰ ਹੈਰਾਨ

htvteam

ਪਾਕਿ ਜਥੇ ਚ ਗਈ ਮਹਿਲਾ ਨੂੰ ਲੈਕੇ ਪਿੰਡ ਵਾਸੀਆਂ ਦੇ ਖੁਲਾਸੇ ?

htvteam

Leave a Comment