Htv Punjabi
Punjab Video

ਵਿਦੇਸ਼ੀ ਕੁੜੀਆਂ ਨਾਲ ਮੁੰਡੇ ਰੰਗ ਰਲੀਆਂ ਮੰਨਾਉਂਦੇ ਕਾਬੂ, ਦੇਖੋ ਅੰਦਰਲਾ ਸੀਨ

ਪਟਿਆਲਾ ‘ਚ ਪੁਲਿਸ ਦੀ ਦੋ SPA ਸੈਂਟਰਾਂ ‘ਤੇ ਰੇਡ
24 ਮੁੰਡੇ-ਕੁੜੀਆਂ ਨੂੰ ਕੀਤਾ ਗਿਆ ਕਾਬੂ
ਇਨ੍ਹਾਂ ਵਿੱਚੋਂ 8 ਕੁੜੀਆਂ ਹਨ ਵਿਦੇਸ਼ੀ
ਪਟਿਆਲਾ ਪੁਲਿਸ ਸਪੈਸ਼ਲ ਸੈਲ ਵੱਲੋਂ ਸਪਾਂ ਸੈਂਟਰ ਦੀ ਆੜ ਵਿੱਚ ਚਲਾਏ ਜਾ ਰਹੇ ਜਿਸਮ ਫਰੋਸ਼ੀ ਦੇ ਧੰਦੇ ਤੇ ਵੱਡਾ ਐਕਸ਼ਨ ਪਟਿਆਲਾ ਪੁਲਿਸ ਦੀ ਦੋਸ ਪਾਸ ਸੈਂਟਰ ਦੇ ਉੱਤੇ ਰੇਡ ਜਿਸ ਦੇ ਵਿੱਚ 16 ਕੁੜੀਆਂ ਜਿਨਾਂ ਵਿੱਚੋਂ 8 ਅੱਠ ਵਿਦੇਸ਼ੀ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ,,,,

ਦੋਨੋਂ ਸਪਾਸ ਸੈਂਟਰ ਦੇ ਮਾਲਕਾਂ ਕਰਮਜੀਤ ਤੇ ਜਤਿੰਦਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਵੱਲੋਂ 24 ਮੁੰਡੇ ਕੁੜੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

Htv Punjabi

ਦੇਖੋ ਫਿਰ ਕਿਵੇਂ ਮੰਤਰੀਆਂ ਅਤੇ ਅਫਸਰਾਂ ਨੂੰ ਪਈਆਂ ਭਾਜੜਾਂ

htvteam

ਥਾਰ ਵਾਲੀ ਮਹਿਲਾ ਦੇ ਘਰ ‘ਤੇ ਚੱਲਿਆ ਬਲਡੋਜ਼ਰ

htvteam

Leave a Comment