Htv Punjabi
Punjab Video

ਵਿਧਾਨ ਸਭਾ ‘ਚ ਹੋਈ ਜਿੰਦਰੇ ਵਾਲੀ ਗੱਲ ਤੋਂ ਮਜੀਠੀਆ ਹੋਇਆ ਤੱਤਾ

ਸ਼ਰਾਬ ਪੀ ਕੇ ਵਿਧਾਨ ਸਭਾ ਦੇ ਵਿੱਚ ਸੀਐਮ ਭਗਵੰਤ ਮਾਨ ਪਾਉਂਦਾ ਮੈਂ ਤਾਂ ਇਸ ਦੀ ਮਾਤਾ ਜੀ ਨੂੰ ਕਹਿਣਾ ਕਿ ਇਸ ਨੂੰ ਸਮਝਾਓ ਇਸ ਦਾ ਤਾਂ ਲੀਵਰ ਬੈਠ ਜਾਣਾ,, ਜਿਹੜੀਆਂ ਉਸਦੀ ਨਾ ਵਿਧਾਨ ਸਭਾ ਦੇ ਵਿੱਚ ਹਰਕਤਾਂ ਸੀ ਇਹ ਕਿਸੇ ਸੋਫੀ ਬੰਦੇ ਦੀਆਂ ਨਹੀਂ ਸੀ।,, ਇਹ ਤਿੱਖੇ ਸ਼ਬਦ ਬੋਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਜਿਨ੍ਹਾਂ ਨੇ ਸਿੱਟ ਸਾਹਮਣੇ ਪੇਸ਼ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਨੇ ਕਿਹਾ ਕਿ ਐਸਆਈਟੀ ਵੀ ਭਗਵੰਤ ਮਾਨ ਦੀ ਪਰਸਨਲ ਚੋਇਸ ਹੈ। ਇਹਨਾਂ ਨੂੰ ਭਗਵੰਤ ਮਾਨ ਸਵਾਲ ਲਿਖ ਕੇ ਭੇਜਦਾ ਤਾਂ ਹੀ ਮੈਂ ਕਹਿਨਾ ਕਿ ਤੂੰ ਖੁਦ ਹੀ ਆ ਜਾ ਭਾਉ ਤੂੰ ਹੀ ਕਰ ਲਾ ਮੇਰੇ ਨਾਲ ਸਵਾਲ ਜਵਾਬ,,,,,,,,

ਨਸ਼ਾ ਤਸਕਰੀ ਮਾਮਲੇ ‘ਚ ਅੱਜ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਣ ਵਾਸਤੇ ਫਿਰ ਪਟਿਆਲਾ ਪਹੁੰਚੇ ਸਨ, ਬਾਹਰ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਾਹਨਤਾਂ ਪਾਈਆਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਰ ਹੁਣ ਪੰਜਾਬੀਆਂ ਦੇ ਵੀਜ਼ੇ ਦੇਖੋ ਕਿਵੇਂ ਲੱਗਣਗੇ ?

htvteam

ਜੇਕਰ ਤੁਹਾਡੇ ਵੀ ਚਮਕਦੇ ਚਿਹਰੇ ਤੇ ਹਨ ਫਿਨਸੀਆਂ ਤੇ ਦਾਗ ਤਾਂ ਕੱਚੇ ਦੁੱਧ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਲਗਾਓ

htvteam

ਰਣਜੀਤ ਐਵੇਨਿਊ ਇਲਾਕੇ ਵਿੱਚ ਨਜਾਇਜ਼ ਹੁੱਕਾ ਬਾਰ ‘ਤੇ ਰੇਡ

Htv Punjabi

Leave a Comment