Htv Punjabi
Punjab Video

ਸ਼ਗਨਾਂ ਵਾਲੀ ਕਾਰ ਨੂੰ ਜੰਗਲ ‘ਚ ਘੇਰਿਆ ਕਾਲ ਨੇ; ਦੇਖੋ ਵੀਡੀਓ

ਲੁਧਿਆਣਾ : – ਇਹ ਨੌਜਵਾਨ ਅੱਜ ਸਵੇਰੇ ਚਾਵਾਂ ਨਾਲ ਆਪਣੇ ਜਿਗਰੀ ਯਾਰ ਦੇ ਨਾਲ ਉਸਦੀ ਹੋਣ ਵਾਲੀ ਘਰਵਾਲੀ ਨੂੰ ਸ਼ਗਨ ਪਾਉਣ ਜਾ ਰਿਹਾ ਸੀ | ਅੱਗੇ ਪਿਛੇ ਤਿੰਨ ਕਾਰਾਂ ‘ਚ ਮੁੰਡੇ ਦੇ ਪਰਿਵਾਰ ਦੇ ਨਾਲ ਨਾਲ ਕੁੱਝ ਰਿਸ਼ਤੇਦਾਰ ਸਵਾਰ ਸਨ | ਕਿਸੇ ਨੂੰ ਨਹੀਂ ਸੀ ਪਤਾ ਕਿ ਅੱਗੇ ਰਾਹ ‘ਚ ਹੋਣੀ ਇਹਨਾਂ ਦੇ ਇੰਤਜ਼ਾਰ ‘ਚ ਡੇਰਾ ਲਾਈ ਬੈਠੀ ਹੈ ਤੇ ਫਿਰ ਅਚਾਨਕ ਰਾਹ ‘ਚ ਹੋਣੀ ਅਜਿਹਾ ਖੌਫਨਾਕ ਕਾਰਾ ਕਰਦੀ ਹੈ ਕਿ ਅੱਖ ਝਪਕਦੇ ਹੀ ਖੁਸ਼ੀਆਂ ਭਰਿਆ ਸ਼ਗਨਾਂ ਵਾਲਾ ਦਿਨ ਗਮ ‘ਚ ਤਬਦੀਲ ਹੋ ਜਾਂਦਾ ਹੈ |

Related posts

ਰੱਬ ਜਿਦੇ ਮਗਰ ਪੈਂਦਾ ਇੰਝ ਪੈਂਦਾ ? ਆਹ ਦੇਖੋ ਅੰਨਾ, ਪਾਗਲ ਤੇ ਬਜ਼ੁਰਗ ਦੇ ਪਰਿਵਾਰ ਤੇ ਕਿੰਝ ਡਿੱਗਿਆ ਕਹਿਰ

Htv Punjabi

ਜਵਾਨ ਮੁੰਡਾ ਮਾਰ ਕੇ ਰੱਖ ਦਿੱਤਾ ਲਾਲ ਸੂਟਕੇਸ ‘ਚ; ਫੇਰ ਮੁਸਾਫ਼ਿਰ ਬਣ….

htvteam

ਨੌਜਵਾਨ ਨੇ ਜਨਾਨੀ ਨਾਲ ਕਰੀ ਗੱਲਬਾਤ, ਫੇਰ ਅੱਗੇ ਦੇਖੋ ਕੀ ਹੋਇਆ ?

htvteam

Leave a Comment