Htv Punjabi
Punjab Video

ਸ਼ਰਾਬੀ ਚੋਰਾਂ ਨੂੰ ਜਦੋਂ ਖਾਣ ਨੂੰ ਕੁਝ ਨਹੀਂ ਮਿਲਿਆ ਫੇਰ ਕਰਤਾ ਅਜਿਹਾ ਕੰਮ

ਹੁਣ ਤੱਕ ਤੁਸੀ ਨੇ ਚੋਰ ਨੂੰ ਸੋਨਾਂ ਚਾਂਦੀ ਜਾ ਹੋਰ ਕੀਮਤੀ ਸਮਾਂਨ ਚੋਰੀ ਕਰਦੇ ਤਾਂ ਦੇਖਿਆ ਹੋਵੇਗਾ ਪਰ ਅੱਜ ਤੁਹਾਨੂੰ ਅਜਿਹੇ ਚੋਰ ਦਿਖਾਉਣ ਜਾ ਰਹੇ ਹਾਂ ਜਿਨਾ ਨੇ ਇਕ ਛੋਟੀ ਜੀ ਜੀਚ ਚੋਰੀ ਕੀਤੀ ਐ ਜਿਸ ਨੂੰ ਸੁਣ ਤੁਸੀ ਆਪਣਾ ਹਾਸਾ ਨਹੀਂ ਰੋਕ ਪਾਓਗੇ,,,,ਮਾਮਲਾ ਸੰਗਰੂਰ ਜਿਲੇ ਦੇ ਲਹਿਲ ਕਲਾਂ ਦਾ ਜਿੱਥੇ ਆਹ ਬੈਠੇ ਚੋਰਾਂ 12 ਵਜੇ ਸ਼ਰਾਬ ਵਾਲੇ ਹਾਤੇ ਦਾ ਜਿੰਦਰਾ ਤੋੜ ਹਾਤੇ ਚ,,,ਕਰੀਬ ਚਾਰ ਸੋ ਅੰਡੇ ਚੋਰੀ ਕਰ ਲਏ ਜਦੋਂ ਭੱਜਣ ਲੱਗੇ ਫਿਰ ਮੌਕੇ ਤੇ ਪਿੰਡ ਵਾਸੀਆਂ ਨੇ ਇਨਾ ਕਾਬੂ ਕਰ ਲਿਆ ਅਤੇ ਇਨਾਂ ਦੋ ਚੋਰ ਸਾਥੀ ਫਰਾਰ ਹੋਗੇ , ਪਿੰਡ ਵਾਸੀਆਂ ਨੇ ਚੋਰਾਂ ਤੋਂ ਦੁਖੀ ਹੋਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੇ ਖਿਲਾਫ ਨਾਅਰਬਾਜੀ ਕਰ ਦਿੱਤੀ,,,,,,ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਚੋਰਾਂ ਤੇ ਮਾਮਲਾ ਦਰਜ ਕਰਕੇ ਅਗਲੀ ਸ਼ੁਰੂ ਕਰ ਦਿੱਤੀ ,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਚੋਰਾਂ ਨੂੰ ਪੁਲਿਸ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੁੜੀਆਂ ਦੇ ਹੋਸਟਲ ‘ਚ ਵੜ੍ਹ ਗਿਆ ਭੂਡ ਆਸ਼ਕ !

htvteam

328 ਪਾਵਨ ਸਰੂਪਾਂ ਮਾਮਲੇ ਚ ਵੱਡਾ ਐਕਸ਼ਨ, ਫੜ੍ਹ ਲਿਆ ਆਰੋਪੀ

htvteam

ਆਹ ਮੁੰਡੇ ਨੇ ਇਸ ਕਰਕੇ ਦਿੱਤੀ ਸੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧ# ਮਕੀ !

htvteam

Leave a Comment