Htv Punjabi
Punjab Video

ਸਕੇ ਜੀਜੇ ਨੇ ਦਿਨ ਦਿਹਾੜੇ ਸਾਲੀ ਨਾਲ ਚਾੜ੍ਹਤਾ ਚੰਨ

ਪੈਟਰੋਲ ਪੰਪ ਤੇ ਗੂੰਜੀ ਤਾੜ ਤਾੜ ਚਪੇੜਾਂ ਦੀ ਅਵਾਜ਼, ਮਿੰਟਾਂ ਚ ਹੀ ਜੀਜਾ ਸਾਲੀ ਨੇ ਇੱਕ ਦੂਜੇ ਦੇ ਚਪੇੜਾਂ ਨਾਲ ਕੰਨ ਲਾਲ ਕਰ ਦਿੱਤੇ,, ਚਪੇੜਾਂ ਦੀ ਗੂੰਜ ਸੁਣ ਕੇ ਨੇੜੇ-ਤੇੜੇ ਖੜ੍ਹੇ ਲੋਕਾਂ ਦੇ ਵੀ ਰੌਂਗਟੇ ਖੜ੍ਹੇ ਹੋ ਗਏ,, ਮਾਮਲੇ ਚ ਇੱਕ ਜਨਾਨੀ ਵੀ ਵਗਦੀ ਗੰਗਾ ਚ ਹੱਥ ਧੋਂਦੀ ਆ, ਤੇ ਉਹ ਵੀ ਕੁੜੀ ਦੇ ਚਪੇੜਾਂ ਛੱਡ ਦਿੰਦੀ ਆ,, ਆਓ ਨਜ਼ਰ ਮਾਰਦੇ ਹਾਂ ਥਾਪੜੋ ਥਾਪੜੀ ਹੋ ਰਹੇ ਜੀਜਾ ਸਾਲੀ ਦੀਆਂ ਇਹਨਾਂ ਗਰਮ ਤਸਵੀਰਾਂ ਤੇ,,,,,,,,,ਇਹ ਗੁੱਥਮ ਗੁੱਥੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਅੰਮ੍ਰਿਤਸਰ ਦੀਆਂ ਨੇ,,,,,,,,,,ਪੀੜਤ ਲੜਕੀ ਉਸਦਾ ਜੀਜਾ ਗੁਰਪ੍ਰੀਤ ਸਿੰਘ ਆਪਣੇ ਸਾਥੀ ਨਾਲ ਆ ਕੇ ਰੋਜ਼ਾਨਾ ਉਸਨੂੰ ਪਰੇਸ਼ਾਨ ਕਰਦਾ ਅਤੇ ਉਸ ਦਾ ਪਿੱਛਾ ਕਰਦਾ ਹੈ,ਜਿਸ ਕਰਕੇ ਓਹਨਾ ਦਾ ਕਲੇਸ਼ ਹੋਇਆ ਅਤੇ ਥਾਪੜੋ -ਥਪੜੀ ਹੋ ਗਏ,,,

ਲੜਕੀ ਦੇ ਪਿਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਵੱਡੀ ਧੀ ਦੇ ਤਲਾਕ ਦਾ ਕੇਸ ਚੱਲ ਰਿਹਾ, ਤੇ ਉਹਨਾਂ ਦਾ ਜਵਾਈ ਉਸਦੀ ਛੋਟੀ ਧੀ ਨੂੰ ਪਰੇਸ਼ਾਨ ਕਰਦਾ ਹੈ,,,,ਇਸ ਮਾਮਲੇ ਤੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।,,,,,,,ਖ਼ੈਰ ਦੇਖਿਆ ਜਾਵੇ ਤਾਂ ਲੋਕ ਘਰੇਲੂ ਮਸਲਿਆਂ ਤੇ ਚਲਦੇ ਕਿਸ ਹੱਦ ਤੱਕ ਜਾ ਸਕਦੇ, ਅਤੇ ਤਮਾਸ਼ਾ ਕਰਨ ਵੇਲੇ ਆਲਾ-ਦੁਆਲਾ ਵੀ ਨਹੀਂ ਦੇਖਦੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦਿੱਲੀ ਗੁਰਦੁਆਰਾ ਕਮੇਟੀ ਨੇ ਕੰਗਨਾ ਰਣੌਤ ਖਿਲਾਫ ਸ਼ਿਕਾਇਤ ਦਰਜ ਕਰਵਾਈ

htvteam

ਨਿਹੰਗ ਸਿੰਘਾਂ ਨੇ ਫੜਲੇ ਮੁੰਡੇ -ਕੁੜੀਆਂ

htvteam

ਬੈਡ ਰੂਮ ‘ਚ ਜਾਕੇ ਦੋਵਾਂ ਨੇ ਕਰਤਾ ਕਾਂਡ

htvteam

Leave a Comment