Htv Punjabi
Crime Punjab Video

ਸਕੇ ਪਿਓ ਨੇ ਧੀ ਦਾ ਕਰਤਾ ਘੁੱਗਾ ਚਿੱਤ !

ਅੰਮ੍ਰਿਤਸਰ ਦੇ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ
ਸਕੇ ਪਿਓ ਵੱਲੋਂ ਧੀ ਤੇ ਪ੍ਰੇਮੀ ਦਾ ਕੀਤਾ ਕਤਲ
ਪੁਲਿਸ ਵੱਲੋਂ ਆਰੋਪੀ ਪਿਤਾ ਨੂੰ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੌਪਾਰਾਏ ਬਾਜ ਸਿੰਘ ਵਿਖੇ ਨਜਾਇਜ ਸੰਬੰਧਾ ਦੇ ਚਲਦਿਆਂ ਲੜਕੇ ਅਤੇ ਲੜਕੀ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਡੀ.ਐਸ.ਪੀ ਰਾਜਾਸਾਂਸੀ ਨੇ ਦੱਸਿਆ ਕਿ ਲੜਕਾ ਜੋਬਨਦੀਪ ਸਿੰਘ ਪੁਤਰ ਲਖਵਿੰਦਰ ਸਿੰਘ ਵਾਸੀ ਪਿੰਡ ਕਾਕੜ ਤਰੀਨ ਦਾ ਗੁਰਦਿਆਲ ਸਿੰਘ ਵਾਸੀ ਪਿੰਡ ਬੋਪਾਰਾਏ ਬਾਜ ਸਿੰਘ ਦੇ ਘਰ ਆਉਣਾ ਜਾਣਾ ਸੀ ਜਿਸ ਦੌਰਾਨ ਜੋਬਨਦੀਪ ਸਿੰਘ ਦੇ ਗੁਰਦਿਆਲ ਸਿੰਘ ਦੀ ਲੜਕੀ ਸੁਖਬੀਰ ਕੌਰ ਨਾਲ ਨਜਾਇਜ ਸੰਬੰਧ ਬਣ ਗਏ ਜਦੋ ਇਸ ਗੱਲ ਦਾ ਪਤਾ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਲੱਗਾ ਤਾਂ ਉਸ ਵੱਲੋਂ ਇਨ੍ਹਾਂ ਦੋਹਾ ਦਾ ਤੇਜਧਾਰਾਂ ਹਥਿਆਰਾ ਨਾਲ ਕਤਲ ਕਰ ਦਿੱਤਾ। ਦੋਸ਼ੀ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਘਟਨਾ ਸੰਬੰਧੀ ਬਰੀਕੀ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਾ ਪੇਨ ਕਿੱਲਰ, ਨਾ ਟੀਕਾ, ਆਪਣਾ ਓਪਰੇਸ਼ਨ ਨਾ ਕਰਾਓ ਡਾਕਟਰ ਦੇ ਲੱਖਾਂ ਬਚਾਓ

htvteam

ਸਰਦਾਰ ਬੰਦੇ ਦੀਆਂ ਲੱਤਾਂ ਥੱਲੋਂ ਦੀ ਆਹ ਮੁੰਡਾ ਕੀ ਗਿਆ

htvteam

ਆਹ ਪੁਲਿਸ ਵਰਦੀ ਵਾਲੇ ਹੋਟਲ ਚ ਕੀ ਕਰਦੇ ….?

htvteam

Leave a Comment