Punjab Videoਸਰਕਾਰੀ ਮਾਸਟਰ ਜਵਾਨ ਬੱਚਿਆਂ ਦੀਆਂ ਖ਼ਰਾਬ ਕਰਦਾ ਸੀ ਜਵਾਨੀਆਂ by htvteamOctober 3, 202201058 Share0 ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਦੀ ਪੁਲਿਸ ਨੇ ਖੂਫੀਆ ਇਤਲਾਹ ਅਤੇ ਕਾਬੂ ਆਏ ਦੋ ਅਪਰਾਧੀਆਂ ਤੋਂ ਪੁੱਛ ਗਿੱਛ ਦੇ ਦੌਰਾਨ ਜੰਮੂ ਕਸ਼ਮੀਰ ਦੇ ਪੁੰਛ ‘ਚ ਰੇਡ ਕਰ ਇਸ ਮਾਸਟਰ ਨੂੰ ਰੰਗੇ ਹੱਥੀਂ ਕਾਬੂ ਕੀਤੈ |