Htv Punjabi
Punjab Video

ਸਵਾਲਾਂ ‘ਚ ਘਿਰਦੇ ਪ੍ਰਸ਼ਾਸਨ ਨੂੰ ਲੈਣਾ ਪਿਆ ਵੱਡਾ ਐਕਸ਼ਨ

ਬੀਤੇ ਦਿਨੀ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਮੁਲਾਜ਼ਮਾਂ ਵੱਲੋਂ ਵਿਚਾਰ ਅਧੀਨ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ੀ ਤੇ ਲਿਜਾਇਆ ਗਿਆ ਸੀ ਜਿਸ ਦੌਰਾਨ ਕੈਦੀਆਂ ਨੇ ਹੰਗਾਮਾਂ ਕਰਦੇ ਪੁਲਿਸ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਏ ਸੀ ਕੈਦੀਆਂ ਵੱਲੋਂ ਕਿਹਾ ਗਿਆ ਸੀ ਕਿ ਮੁਲਾਜ਼ਮਾਂ ਨੇ ਉਨ੍ਹਾਂ ਪੰਦਰਾਂ ਹਜ਼ਾਰ ਰੁਪਏ ਲੈਕੇ ਉਨ੍ਹਾਂ ਨੂੰ ਸ਼ਰਾਬ ਪਿਲਾਈ ਸੀ ਜਿਸ ਮਾਮਲੇ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਸਨ ਜਿਸਦੇ ਚੱਲਦਿਆਂ ਸਵਾਲਾਂ ਦੇ ਘੇਰੇ ਚ ਘਿਰਦੇ ਪ੍ਰਸ਼ਾਸਨ ਨੇ ਇਕ ਵੱਡਾ ਐਕਸ਼ਨ ਲਿਆ ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਏਡੀਸੀਪੀ ਰੁਪਿੰਦਰ ਕੌਰ ਭੱਟੀ ਦਾ ਨੇ ਦਾਅਵਾ ਕੀਤਾ ਹੈ ਕੀ ਕੁਤਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਮੁਲਜ਼ਮਾਂ ਤੋਂ ਪੁੱਛ ਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕੀ ਉਨ੍ਹਾਂ ਪੈਸੇ ਕਿਸਨੇ ਦਿੱਤੇ ਸਨ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਧਾਰਮਿਕ ਥਾਂਵਾਂ ‘ਤੇ ਲੰਗਰ ਤੇ ਪ੍ਰਸਾਦਿ ਵਰਤਾਉਣ ਸਬੰਧੀ ਉੱਠੇ ਵਿਵਾਦ ਦੌਰਾਨ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਵੱਡੇ ਹੁਕਮ

Htv Punjabi

ਪਿਓ ਨੇ ਜਵਾਨ ਪੁੱਤ ਨਾਲ ਟੱਪ ਦਿੱਤੀਆਂ ਸਾਰੀਆਂ ਹੱਦਾਂ

htvteam

ਜਿਸ ਹਸਪਤਾਲ ‘ਚ ਹੋਈ ਸੀ ਭਾਈ ਨਿਰਮਲ ਸਿੰਘ ਦੀ ਮੌਤ, ਉਥੇ ਟਰੱਕ ਭਰਕੇ ਆਈ ਫੌਜ, LIVE , ਡਾਕਟਰਾਂ ਤੇ ਨਰਸਾਂ ਨੂੰ ਬਾਹਰ ਕੱਢਕੇ ਦੇਖੋ ਉਨ੍ਹਾਂ ਨਾਲ ਕਿ ਕੀਤਾ !

Htv Punjabi

Leave a Comment