Htv Punjabi
Punjab Video

ਸਾਲੇ ਜੀਜੇ ਨੇ ਭਰੇ ਬਾਜ਼ਾਰ ਥਾਣੇਦਾਰ ਦੇ ਗਲ਼ ਨੂੰ ਪਾਇਆ ਹੱਥ

ਅਸਲ ‘ਚ ਇਹ ਅਜਿਹੇ ਗਾਣੇ ਸੁਣ ਸੁਣ ਵਿਗੜੇ ਹੋਏ ਨੌਜਵਾਨ ਨੇ ਜੋ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਕਾਫੀ ਨੇ | ਹੈਰਾਨਗੀ ਦੀ ਗੱਲ ਇਹ ਹੈ ਕਿ ਇਹਨਾਂ ‘ਚੋਂ ਇੱਕ ਸਾਲ ਤੇ ਦੂਜਾ ਉਸਦਾ ਜੀਜਾ ਹੈ ਤੇ ਇੱਕ ਇਹਨਾਂ ਦਾ ਹੋਰ ਸਾਥੀ |
ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲੇਟ ਤਾਂ ਰੱਖੀ ਹੈ ਪਟਾਕੇ ਪਾਉਣ ਨੂੰ | ਬਸ ਅਜਿਹਾ ਕੁੱਝ ਹੀ ਕੀਤਾ ਹੈ ਇਹਨਾਂ ਲਾਹਨਤੀਆਂ ਨੇ |
ਮਾਮਲਾ ਜਲੰਧਰ ਦਾ ਹੈ, ਜਿੱਥੇ ਲਤੀਫਪੁਰਾ ਇਲਾਕੇ ਵਿਖੇ ਘਰੋਂ ਬੇਘਰ ਹੋਏ ਲੋਕਾਂ ਦੀ ਸੁਰੱਖਿਅਰ ‘ਚ ਤਾਇਨਾਤ ਪੁਲਿਸ ਨੇ ਇੱਕ ਬੁਲੇਟ ਤੇ ਸਵਾਰ 3 ਨੌਜਵਾਨਾਂ ਨੂੰ ਜਦੋਂ ਪਟਾਕੇ ਮਾਰਦੇ ਜਾ ਫੜਿਆ ਤਾਂ ਇਹ ਉਲਟਾ ਪੁਲਿਸ ਨਾਲ ਹੀ ਬਦਤਮੀਜ਼ੀ ਤੇ ਉੱਤਰ ਆਏ |

Related posts

ਸਕੂਲ ‘ਚ ਮੈਡਮ ਨੇ ਜਦੋਂ ਚੱਕੀਆਂ ਲੱਤਾਂ ਤਾਂ ਦੇਖ ਬੱਚਿਆਂ ਦੇ ਉੱਡੇ ਹੋਸ਼

htvteam

ਪਹਿਲਾਂ ਧੀ ਤੋਂ ਕਰਵਾਇਆ ਦੇਹ ਵਪਾਰ, ਫੇਰ ਪ੍ਰੇਮੀ ਨੂੰ 3 ਲੱਖ ਰੁਪਏ ‘ਚ ਵੇਚਿਆ

Htv Punjabi

ਕਾਰੋਬਾਰੀ ਦੇ ਘਰ ਦਾ ਤਾਲਾ ਤੋੜ ਕੇ ਕੀਤਾ ਇਹ ਕੰਮ

Htv Punjabi

Leave a Comment