Htv Punjabi
Punjab Video

ਅਮਰੀਕਾ ਦਾ Study Visa ਮੁੰਡੇ ਲਈ ਬਣ ਗਿਆ ਕਾਲ

ਮਾਮਲਾ ਜਿਲਾ ਸੰਗਰੂਰ ਦੇ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਰਤਨਗੜ੍ਹ ਪਾਟੀਆਂ ਵਾਲੀ ਦਾ ਹੈ, ਜਿੱਥੇ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਵੱਡੀ ਧੀ ਕੈਨੇਡਾ ਸੀ ਤੇ ਛੋਟਾ ਪੁੱਤ ਰਣਜੋਧ ਨੇ ਅਮਰੀਕਾ ਜਾਣ ਵਾਸਤੇ ਵੀਜ਼ਾ ਅਪਲਾਈ ਕੀਤਾ ਹੋਇਆ ਸੀ |
ਬਲਵਿੰਦਰ ਨੂੰ ਅਚਾਨਕ ਪੁੱਤ ਰਣਜੋਧ ਦਾ ਫੋਨ ਆਉਂਦੈ ਕਿ ਉਹ ਇੰਟਰਵਿਊ ‘ਚੋਂ ਪਾਸ ਹੋ ਗਿਆ ਹੈ ਤੇ ਉਸਦਾ ਵੀਜ਼ਾ ਲੱਗ ਗਿਐ ਤੇ ਹੁਣ ਉਹ 24 ਨੂੰ ਅਮਰੀਕਾ ਜਾ ਰਿਹੈ | ਰਣਜੋਧ ਨੂੰ ਏਨੀ ਖੁਸ਼ੀ ਚੜ੍ਹੀ ਕੇ ਅਘਰ ਆ ਉਸਦੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ | ਫੇਰ ਅਚਾਨਕ ਉਹ ਕੁੱਝ ਹੁੰਦੈ ਕਿ ਪਰਿਵਾਰ ਦੀਆਂ ਖੁਸ਼ੀਆਂ ਨੂੰ ਅਚਾਨਕ ਗ੍ਰਿਹਣ ਲੱਗ ਜਾਂਦੈ | ਖੁਸ਼ੀ ਦਾ ਮਾਹੌਲ ਮਾਤਮ ‘ਚ ਬਦਲ ਜਾਂਦੈ |

Related posts

ਜਿੰਮ ‘ਚ ਸਰੀਰ ਫਿਟ ਕਰਦੇ ਮੁੰਡੇ ਦਾ ਕੀ ਹੋਇਆ ਫਿੱਟ ?

htvteam

ਭੁੱਖੇ ਮਰਦੇ ਮਜ਼ਦੂਰ ਤਾਂ ਮਜ਼ਦੂਰ ਉਨ੍ਹਾਂ ਦੇ ਪਰਿਵਾਰਾਂ ਦਾ ਅੰਤ ਵੀ ਦੇਖੋ ਕਿਵੇਂ ਦਰਦਨਾਕ ਹੋ ਰਿਹੈ, ਰੱਬਾ ਮਿਹਰ ਕਰੀਂ ਸਾਰੀਆਂ ‘ਤੇ 

Htv Punjabi

ਚੰਗੀ ਕਮਾਈ ਦਾ ਕਹਿਕੇ ਲੈ ਗਏ ਬਾਹਰ ਮੁੰਡੇ ਨਾਲ ਕੀਤਾ ਆਹ ਕੰਮ

htvteam

Leave a Comment