Htv Punjabi
Punjab Video

ਸਿੱਧੂ ਕਤਲ ਮਾਮਲੇ ‘ਚ ਮੁਲਜ਼ਮਾਂ ਦੀ ਪਈ ਪੇਸ਼ੀ ਦੇਖੋ ਅਦਾਲਤ ਨੇ ਕੀ ਸੁਣਾਇਆ ਨਵਾਂ ਫੁਰਮਾਨ ?

ਮਰਹੂਮ ਪੰਜਾਬਿਕ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਮਾਮਲਾ ਜਿੱਥੇ ਗਰਮਾਉਂਦਾ ਜਾ ਰਿਹਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਉਥੇ ਹੀ ਆਰੋਪੀਆਂ ਦੀਆਂ ਵਾਰ ਵਾਰ ਪੇਸ਼ੀਆਂ ਪੈ ਰਹੀਆਂ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਆਰੋਪੀਆਂ ਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਹੋਈ ਅਤੇ ਹੁਣ ਫਿਰ ਇੱਕ ਵਾਰ ਅਦਾਲਤ ਨੇ ਅਗਲੀ ਪੇਸ਼ੀ ਲਈ ਤਰੀਕ ਤੈਅ ਕਰ ਦਿੱਤੀ। 23 ਫਰਵਰੀ ਨੂੰ ਅਗਲੀ ਪੇਸ਼ੀ ਹੋਵੇਗੀ। ਜਿਸ ਨੂੰ ਲੈ ਕੇ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ। ਪਰ ਹਰ ਵਾਰ ਅਦਾਲਤ ਵਿੱਚ ਅਗਲੀ ਪੇਸ਼ੀ ਤੈਅ ਕੀਤੀ ਜਾਂਦੀ ਹੈ। ਪਿਤਾ ਨੇ ਕਿਹਾ ਕਿ ਜੋ ਨਾਮ ਉਹਨਾਂ ਇਨਵੈਸਟੀਗੇਸ਼ਨ ਦੇ ਲਈ ਪੁਲਿਸ ਨੂੰ ਦਿੱਤੇ ਨੇ ਉਨਾਂ ਸਾਰਿਆਂ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਹਰ ਵਾਰ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਹੇ

ਖੈਰ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ ਕਿਉਂਕਿ ਵਾਰ-ਵਾਰ ਅਦਾਲਤਾਂ ਦੇ ਵਿੱਚ ਅਗਲੀ ਤਰੀਕ ਨੂੰ ਤੈਅ ਕਰ ਦਿੱਤਾ ਜਾਂਦਾ ਹੈ ਜਿਸ ਦੇ ਚਲਦੇ ਪਰਿਵਾਰ ਨੂੰ ਇਨਸਾਫ ਨਾ ਮਿਲਦਾ ਨਜ਼ਰ ਆ ਰਿਹਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ ਸਰਹੱਦੀ ਇਲਾਕਿਆਂ ਚ ਹੋਇਆ ਵੱਡਾ ਐਲਾਨ

htvteam

ਮਾਂ ਦੇ ਸਾਹਮਣੇ ਤੜਫ਼ ਤੜਫ਼ ਗੱਭਰੂ ਪੁੱਤ ਨੇ ਦਿੱਤੀ ਜਾਨ

htvteam

ਆਹ ਨੁਸਕਾ 15 ਮਿੰਟਾਂ ‘ਚ ਚਿਹਰੇ ਨੂੰ ਚਮਕਾ ਦਿੰਦੈ, ਰਾਜੇ-ਰਾਣੀਆਂ ਕਰਦੇ ਸੀ ਇਸਤੇਮਾਲ

htvteam

Leave a Comment