Htv Punjabi
Punjab Video

ਸਿੱਧੂ ਮੂਸੇਵਾਲਾ ਦੇ ਪਿੰਡ ਦੀ ਗੁਆਂਢਣ ਮਾਤਾ ਨਾਲ ਹੋਈਆਂ ਹੱਦਾਂ ਪਾਰ

ਮਾਮਲਾ ਜ਼ਿਲਾ ਮਾਨਸਾ ਦੇ ਪਿੰਡ ਮੂਸੇ ਦਾ, ਜਿੱਥੇ ਦੀ ਰਹੀਣ ਵਾਲੀ 65 ਸਾਲ ਦੀ ਮਾਤਾ ਜਸਵਿੰਦਰ ਕੌਰ ਦੇ ਤਿੰਨ ਪੁੱਤਰ ਸਨ | ਉਸਦੇ ਘਰਵਾਲੇ ਅਤੇ ਇੱਕ ਪੁੱਤਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ | ਜਸਵਿੰਦਰ ਕੌਰ ਦਾ ਇੱਕ ਪੁੱਤ ਕੁਲਵਿੰਦਰ ਸਿੰਘ ਕਾਕਾ ਮਾਨਸਾ ਰਹਿੰਦਾ ਸੀ ਤੇ ਛੋਟਾ ਜਗਸੀਰ ਸਿੰਘ ਉਸਦੇ ਨਾਲ ਪਿੰਡ |
ਇਹਨਾਂ ਦੀ 7 ਕਿੱਲੇ ਜ਼ਮੀਨ ਹੈ | ਕੁਲਵਿੰਦਰ ਸਿੰਘ ਕਾਕਾ ਮਾਨਸਾ ਵਿਖੇ ਕਾਰ ਡ੍ਰਾਈਵਰ ਕਰਦਾ ਸੀ, ਪਰ ਇਸਦਾ ਕੰਮਕਾਜ ਕੁੱਝ ਚੰਗਾ ਨਹੀਂ ਸੀ ਚੱਲ ਰਿਹਾ | ਫਿਰ ਇਕੱਲਿਆਂ ਜ਼ਮੀਨ ਸਾਂਭਣ ਦੇ ਲਾਲਚ ਨੇ ਕੁਲਵਿੰਦਰ ਇਨਸਾਨ ਤੋਂ ਹੈਵਾਨ ਬਣਾ ਦਿੱਤਾ ਤੇ ਫਿਰ ਇਸਨੇ ਜੋ ਕੁੱਝ ਕੀਤਾ ਉਸ ਨਾਲ ਪੂਰਾ ਪਿੰਡ ਕੰਭ ਉੱਠਿਆ |

Related posts

ਦਿੱਲੀ ਚੋਣਾਂ ਲਈ ਪੰਜਾਬੀਆਂ ਨੂੰ ਲੁਭਾਉਣ ਲਈ ਮਿਨਿਸਟਰ ਨੇ ਦੇਖੋ ਕੀ ਕੀਤਾ

Htv Punjabi

ਜਿਮ ਵਾਲੀਆਂ ਕੁੜੀਆਂ ਨਾਲ ਪਿਆਰ ਕਰਨ ਵਾਲੇ ਸਾਵਧਾਨ !

htvteam

ਝਾੜੂ ਵਾਲੇ ਮੁੰਡੇ ਨਾਲ ਕੀ ਹੋਇਆ ?

htvteam