Htv Punjabi
Punjab Video

ਸਿੱਧੂ ਮੂਸੇ ਵਾਲੇ ਦੇ ਬਰੋਟੇ ਗੀਤ ਨੇ ਤੋੜੇ ਵੱਡੇ ਵੱਡੇ ਰਿਕਾਰਡ ?

ਸਿੱਧੂ ਮੂਸੇਵਾਲਾ ਦੇ ਗੀਤ ਬਰੋਟਾ ਤੇ ਹੋਏ ਦਸ ਮਿਲੀਅਨ ਕਮੈਂਟ
ਬਾਪੂ ਬਲਕੌਰ ਨੇ ਕੀਤਾ ਫੈਨਜ ਦਾ ਧੰਨਵਾਦ
ਜਲਦ ਆ ਰਿਹਾ ਮੂਸੇਵਾਲਾ ਦਾ ਨਵਾਂ ਗੀਤ
ਜਿੱਥੇ ਸਿੱਧੂ ਮੂਸੇਵਾਲਾ ਦੇ ਬਰੋਟਾ ਗੀਤ ਉੱਪਰ ਕਮੈਂਟਸ ਨੂੰ ਲੈ ਕੇ ਫੈਨਸ ਲਗਾਤਾਰ ਲੱਗੇ ਹੋਏ ਸਨ ਉੱਥੇ ਹੀ 10 ਮਿਲੀਅਨ ਕਮੈਂਟ ਹੋਣ ਤੇ ਸਿੱਧੂ ਪਰਿਵਾਰ ਵੱਲੋਂ ਫੈਂਡਸ ਦਾ ਧੰਨਵਾਦ ਕੀਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਜਲਦ ਨਵਾਂ ਗੀਤ ਵੀ ਤਿਆਰ ਕਰਕੇ ਯੂਟੀਊਬ ਤੇ ਪਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਸਿੱਧੂ ਦੇ ਬਹੁਤ ਸਾਰੇ ਗੀਤ ਉਹਨਾਂ ਕੋਲ ਰਿਕਾਰਡ ਪਏ ਹਨ ਅਤੇ ਲਗਾਤਾਰ ਸਿੱਧੂ ਦੇ ਗੀਤ ਆਉਂਦੇ ਰਹਿਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਰਾਹ ਜਾਂਦੀ ਬੱਸ ਨਾਲ ਕੀ ਹੋਇਆ ?

htvteam

ਮੁਸਲਮਾਨਾਂ ਦੀ ਸੰਸਥਾ ਨੇ ਕੋਰੋਨਾ ਦੌਰਾਨ ਮਾਨਵਤਾ ਲਈ ਕੀਤਾ ਵੱਡਾ ਉਪਰਾਲਾ, ਕਾਸ਼ ਹਰ ਕੋਈ ਇਹੋ ਸੋਚ ਵਾਲਾ ਬਣੇ !

Htv Punjabi

ਗੈਸ ਸਿਲੰਡਰਾਂ ਤੇ ਕਬੂਤਰਾਂ ਵਾਂਗ ਬੈਠੇ ਲੋਕ ਕਰ ਰਹੇ ਨੇ ਇੰਤਜ਼ਾਰ

htvteam

Leave a Comment