Htv Punjabi
Punjab Video

ਸੁਨੱਖੀ ਡਾਂਸਰ ਨੇ ਕਮਰਾ ਬੰਦ ਕਰ ਥਾਣੇਦਾਰ ਦੀ ਲੁੱਟੀ ਇੱਜ਼ਤ

ਥਾਣੇਦਾਰ ‘ਤੇ ਲੱਗੇ ਦੋਸ਼ਾਂ ਦੇ ਅਨੁਸਾਰ ਉਸਨੇ ਇੱਕ ਜਵਾਨ ਡਾਂਸਰ ਨੂੰ ਧੱਕੇ ਨਾਲ ਸਭ ਕੁੱਝ ਕਰ ਦਿੱਤਾ, ਜਿਸ ਕਰਕੇ ਉਸ ਥਾਣੇਦਾਰ ‘ਤੇ ਸੇਵਾਮੁਕਤੀ ਦੇ ਸਿਰਫ ਚੰਦ ਘੰਟੇ ਪਹਿਲਾਂ ਹੀ ਮਾਮਲਾ ਦਰਜ਼ ਕਰ ਦਿੱਤਾ ਗਿਆ | ਇਹ ਖ਼ਬਰ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ | ਜਿਸ ਨੂੰ ਜਾਣ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕਣ ਵਾਲੀ ਹੈ |
ਮਾਮਲਾ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੈਂਟ ਦਾ, ਜਿੱਥੇ ਦੇਵੀ ਲਾਲ ਨਾਂ ਦੇ ਇੱਕ ਸਾਬਕਾ ਥਾਣੇਦਾਰ ਖ਼ਿਲਾਫ਼ 29 ਅਪ੍ਰੈਲ 2021 ਨੂੰ ਅਨੀਤਾ ਨਾਂ ਦੀ ਇੱਕ ਜਵਾਨ ਡਾਂਸਰ ਨਾਲ ਧੱਕੇ ਨਾਲ ਸਾਰੀਆਂ ਹੱਦਾਂ ਪਾਰ ਕਰ ਗਲਤ ਕੰਮ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਸੀ |  ਦੇਖੋ ਵੀਡੀਓ : –

Related posts

ਆਸ਼ਿਕ ਦਾ ਚਾੜ੍ਹਿਆ ਕੁਟਾਪਾ, ਕੁੜਮਣੀ ਦੇ ਤੋੜੇ ਦੰਦ, ਦੇਖੋ ਸੀਨ

htvteam

ਆਹ ਗੋਰੀਆਂ ਚਿੱਟੀਆਂ ਕੁੜੀਆਂ ਪਈਆਂ ਕਿਹੜੇ ਰਾਹ ?

htvteam

ਢਾਬੇ ਚ ਜਨਾਨੀਆਂ ਨਾਲ ਬੰਦੇ ਕਰ ਰਹੇ ਗ਼ਲਤ ਕੰਮ, ਪਈ ਰੇਡ !

htvteam