Htv Punjabi
Punjab Video

ਸੁੰਨਸਾਨ ਥਾਂ ‘ਤੇ ਜਨਾਨੀ ਜਵਾਨ ਮੁੰਡੇ ਨਾਲ ਕਰ ਰਹੀ ਸੀ ਗਲਤ ਕੰਮ

ਪੁਲਿਸ ਵੱਲੋਂ ਸ਼ੱਕੀ ਹਾਲਤ ‘ਚ ਕਾਬੂ ਕੀਤੇ ਗਏ ਇਹ ਓਹੀ ਜਨਾਨੀ ਅਤੇ ਨੌਜਵਾਨ ਹੈ ਜੋ ਸੁੰਨਸਾਨ ਇਲਾਕੇ ‘ਚ ਗਲਤ ਕੰਮ ਨੂੰ ਅੰਜਾਮ ਦੇਣ ਜਾ ਰਹੇ ਸਨ |
ਮਾਮਲਾ ਹੈ ਨਕੋਦਰ ਦਾ, ਜਿੱਥੇ ਪੁਲਿਸ ਵੱਲੋਂ ਕੀਤੀ ਜਾ ਰਹੀ ਗਸ਼ਤ ਦੇ ਦੌਰਾਨ ਜਦੋਂ ਪੁਲਿਸ ਦੀ ਨਜ਼ਰ ਏਸ ਬੰਦੇ ਜਨਾਨੀ ‘ਤੇ ਪਈ ਤਾਂ ਪੁਲਿਸ ਨੂੰ ਦਲ ‘ਚ ਕੁੱਝ ਕਾਲਾ ਜਾਪਿਆ ਫੇਰ ਪੁਲਿਸ ਨੇ ਜਦ ਸ਼ੱਕ ਦੇ ਆਧਾਰ ‘ਤੇ ਇਹਨਾਂ ਦੀ ਤਲਾਸ਼ੀ ਲਈ ਤਾਂ ਪੁਲਿਸ ਵਾਲੇ ਹੈਰਾਨ ਹੋ ਗਏ |

Related posts

ਨਗਰ ਨਿਗਮ ਅਤੇ ਮਿਊਂਸਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮਘਿਆ ਆਖਾੜਾ

htvteam

ਕਣਕ ਆ ਰਹੀ ਤੇਜ਼ੀ ਨਾਲ ਪਰ ਮੰਡੀ ’ਚ ਕੀ ਅਟਕ ਰਿਹਾ ਹੈ ?

htvteam

ਰਾਤ ਵੇਲੇ ਆਪਣੇ ਪਾਰਟਨਰ ਨਾਲ ਕਦੇ ਭੁੱਲਕੇ ਵੀ ਨਾ ਐਵੇਂ ਸੌਂਵੋ

htvteam