Htv Punjabi
Punjab Video

ਸੋਧਾ ਲਾਉਣ ਵਾਲੇ ਸਿੰਘਾਂ ਤੇ ਪੁਲਿਸ ਕਰੇਗੀ ਕਾਰਵਾਈ; ਪੁਲਿਸ ਨੇ ਕੀਤੇ ਵੱਡੇ ਖੁਲਾਸੇ

ਕਪੂਰਥਲਾ ਬੇਅਦਬੀ ਮਾਮਲੇ ਵਿਚ ਐਸਐਸਪੀ ਹਰਕੰਵਲਪ੍ਰੀਤ ਸਿੰਘ ਖੱਖ ਅਤੇ ਆਈਜੀ ਜੀਐੱਸ ਢਿੱਲੋਂ ਨੇ ਵੱਡਾ ਖੁਲਾਸਾ ਕਰਦਿਆਂ ਹੋਇਆ ਕਿਹਾ ਕਿ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਨਹੀਂ ਬਲਕਿ ਚੋਰੀ ਦੀ ਕੋਸ਼ਿਸ਼ ਹੋਈ ਸੀ | ਜਿਸਦੇ ਚਲਦਿਆਂ ਸੋਸ਼ਲ ਮੀਡਿਆ ਪਲੇਟਫਾਰਮ ਦੀ ਮਦਦ ਨਾਲ ਪਹਿਚਾਣ ਕੇ ਨੌਜਵਾਨ ਨੂੰ ਕੂਟ ਕੁੱਟ ਕੇ ਮਾਰਨ ਵਾਲੇ ਲੋਕਾਂ ਤੇ ਮਾਮਲਾ ਦਰਜ਼ ਕੀਤਾ ਜਾਵੇ ਜਾਵੇਗਾ |

Related posts

ਕੋਰੋਨਾ ਦੀ ਡਿਊਟੀ ਤੇ ਤੈਨਾਤ ਥਾਣੇਦਾਰ ਦੀ ਹੋਈ ਮੌਤ, ਪੁਲਿਸ ਨੂੰ ਪਈਆਂ ਭਾਜੜਾਂ

Htv Punjabi

ਵਿਦੇਸ਼ ਗਏ ਨੌਜਵਾਨਾਂ ਦੀਆਂ ਉੱਠਣ ਲੱਗੀਆਂ ਅਰਥੀਆਂ

htvteam

ਹਰਿਆਣਾ ਤੇ ਪੰਜਾਬ ਸਰਕਾਰਾਂ ‘ਚ ਪਹਿਲੀ ਵਾਰ ਇਨ੍ਹਾਂ ਅਧਿਕਾਰੀਆਂ ਨੇ ਬਣਾਇਆ ਇਤਿਹਾਸ, ਪੜ੍ਹ ਕੇ ਰਹਿ ਜਾਓਗੇ ਹੈਰਾਨ

Htv Punjabi