Htv Punjabi
Punjab

ਕੋਰੋਨਾ ਦੀ ਡਿਊਟੀ ਤੇ ਤੈਨਾਤ ਥਾਣੇਦਾਰ ਦੀ ਹੋਈ ਮੌਤ, ਪੁਲਿਸ ਨੂੰ ਪਈਆਂ ਭਾਜੜਾਂ

ਸਮਾਣਾ : ਕੋਰੋਨਾ ਵਾਇਰਸ ਦੇ ਕਾਰਨ ਲਾਏ ਗਏ ਕਰਫਿਊ ਦੇ ਦੌਰਾਨ ਡਿਊਟੀ ਤੇ ਤੈਨਾਤ ਇੱਕ ਏਐਸਆਈ ਮੀਆਂ ਸਿੰਘ ਦੀ ਹਾਰਟਅਟੈਕ ਨਾਲ ਮੌਤ ਹੋ ਗਈ।ਮ੍ਰਿਤਕ ਮੀਆਂ ਸਿੰਘ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਦਿੱਤੀ ਗਈ।ਇਸ ਮੌਕੇ ਤੇ ਸਮਾਨਾ ਦੇ ਡੀਐਸਪੀ ਜਸਵੰਤ ਸਿੰਘ ਮਾਂਗਟ, ਸਦਰ ਥਾਣਾ ਇੰਚਾਰਜ ਰਣਬੀਰ ਸਿੰਘ ਅਤੇ ਸਿਟੀ ਥਾਣਾ ਇੰਚਾਰਜ ਜਸਪ੍ਰੀਤ ਸਿੰਘ ਦੇ ਇਲਾਵਾ ਮ੍ਰਿਤਕ ਪੁਲਿਸ ਵਾਲੇ ਦੇ ਰਿਸ਼ਤੇਦਾਰ ਅਤੇ ਹੋਰ ਲੋਕ ਹਾਜ਼ਰ ਸਨ।ਸਦਰ ਥਾਣਾ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਮੀਆਂ ਸਿੰਘ ਬੀਤੀ ਰਾਤ ਏਐਸਆਈ ਨਿਰਮਲ ਸਿੰਘ ਸਮੇਤ ਖੇਤਰ ਵਿੱਚ ਪੈਟਰੋਲਿੰਗ ਕਰ ਰਹੇ ਸਨ।ਇਸੀ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ।ਜਿਸ ਦੇ ਬਾਅਦ ਉਸ ਨੂੰ ਸਮਾਣਾ ਦੇ ਸਿਵਿਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸਿ਼ਤ ਕਰ ਦਿੱਤਾ।

Related posts

ਪੁੱਤ ਦੀ ਜੰਨ ਚੜ੍ਹਕੇ ਕਿਸਾਨੀ ਅੰਦੋਲਨ ਪਹੁੰਚਿਆ ਸੀ ਕਿਸਾਨ, ਦੇਖੋ ਕੀ ਹੋਇਆ

htvteam

ਪਾਰਲਰ ਵਿੱਚ ਮਸਾਜ ਕਰਵਾਉਣ ਗਏ ਨੌਜਵਾਨ ਨੂੰ ਕਿਹਾ ਆ ਕੰਮ ਕਰ, ਮਨ੍ਹਾਂ ਕਰਨ ‘ਤੇ ਤੋੜ ਦਿੱਤੀਆਂ ਸਾਰੀਆਂ ਹੱਡੀਆਂ

Htv Punjabi

ਪੰਜਾਬ ਭਰ ਮੌਨਸੂਨ ਸਬੰਧੀ ਆਈ ਆਹ ਵੱਡੀ ਜਾਣਕਾਰੀ, ਕਿਸਾਨੋ ਚਾਰ ਜੁਲਾਈ ਤੋਂ ਆਹ ਸਭ ਦੇਖ ਕੇ ਚੱਲਿਓ  

Htv Punjabi

Leave a Comment