Htv Punjabi
Punjab Religion Video

ਸ੍ਰੀ ਦਰਬਾਰ ਸਾਹਿਬ ਵਿਖੇ ਧਮਾਕਿਆਂ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਵੀਡੀਓ ਆਈ ਸਾਹਮਣੇ

ਸ਼੍ਰੀ ਦਰਬਾਰ ਸਾਹਿਬ ਵਿਖੇ ਪਹਿਲਾ ਹੇਰੀਟੇਜ ਸਟਰੀਟ ਕੋਲ ਧਮਾਕਾ ਹੋਇਆ ਅਤੇ ਫਿਰ ਵਿਰਾਸਤੀ ਮਾਰਗ ਤੇ ਅੱਜ ਇਕ ਨਵਾਂ ਹੋਰ ਧਮਾਕਾ ਹੋਇਆ,,,,,, ਆਏ ਦਿਨ ਇਕ ਤੋਂ ਬਾਅਦ ਇਕ ਧਮਾਕਾ ਹੋ ਰਹੇ ਹਨ,,,,,ਹਲਕਿ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਧਮਾਕਾ ਕਰਨ ਵਾਲੇ ਕਰੀਬ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸਦੀ ਕੈਮਰੇ ਚ ਕੈਦ ਹੋਈ ਵੀਡੀਓ ਵੀ ਵਾਇਰਲ ਹੋ ਰਹੀ ਐ,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕਿ ਦਸਤਾਰ ਧਾਰੀ ਸਿੱਖ ਨੌਜਵਾਨ ਨਜ਼ਰ ਆ ਰਿਹੇ ਨੇ ਦੱਸਿਆ ਜਾ ਰਿਹਾ ਇਨਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਐ,,,,,,,

ਇਨਾਂ ਘਟਨਾਵਾਂ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਿੰਤਾ ਜਤਾਈ ਐ ਉਨਾਂ ਕਿ ਪੰਜਾਬ ਨੂੰ ਫੇਰ ਕਾਲੇ ਦੌਰ ਚ ਧੱਕਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ,,,,,ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਧਾਮੀ ਨੇ ਕਿਹਾ ਪੰਜਾਬ ਸਰਕਾਰ ਪੂਰੀ ਤਰਾਂ ਫੇਲ ਹੋ ਚੁੱਕੀ ਹੁਣ,,,,,,

ਆਖਿਰ ਇਨਾ ਧਮਾਕਿਆਂ ਪਿੱਛੇ ਕੌਣ ਮਾਸ਼ਟਰਮਾਂਇਡ ਕਿ ਹੈ ਇਨਾਂ ਦੇ ਪਿੱਛੇ ਦੀ ਮੰਨਸ਼ਾ ਕਿ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਇਨਾ ਦੇ ਪਿੱਛੇ ਛੁੱਪੇ ਹੋਏ ਚਿਹਰਿਆਂ ਨੂੰ ਨੰਗਾ ਕਰ ਪਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,

Related posts

ਪੰਜਾਬ ਵਿੱਚ ਫੜਿਆ ਗਿਆ ਅੰਤਰਰਾਸ਼ਟਰੀ ਡਰੱਗ ਰੈਕੇਟ, ਇੱਕ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਸ਼ਾ ਬਰਾਮਦ, ਛੇ ਗ੍ਰਿਫਤਾਰ

Htv Punjabi

ਦੇਖੋ ਕਿਵੇਂ Channi ਬੈਠਾ-ਬੈਠਾ ਕਰਦਾ ਮਸਲੇ ਹੱਲ ?

htvteam

ਪਾਰਟਨਰਸ਼ਿਪ ਤੇ ਕੰਮ ਕਰਨ ਵਾਲੇ ਜ਼ਰਾ ਬੱਚਕੇ, ਦੇਖੋ ਕੀ ਹੋਇਆ

htvteam

Leave a Comment