Htv Punjabi
Punjab Video

ਸੰਗਰੂਰ ਦੇ ਸ਼ਰਾਰਤੀ ਬਾਬੇ ਦੀ ਸੋਸ਼ਲ ਮੀਡੀਆ ‘ਤੇ ਬੱਲੇ-ਬੱਲੇ; ਦਿਖਾਉਂਦੈ ਅਜਿਹੀ ਕਲਾਕਾਰੀ

ਇਸ ਨੂੰ ਤੁਸੀਂ ਬੋਲਾ ਬਾਬਾ ਕਹਿ ਲਓ ਜਾਂ ਬੈਲੇਂਸ ਬਾਬਾ ਜਾਂ ਫੇਰ ਟੈਲੇਂਟਿਡ ਬਾਬਾ ਤੇ ਕੁਝ ਇਸ ਨੂੰ ਸ਼ਰਾਰਤੀ ਬਾਬਾ ਵੀ ਕਹਿੰਦੇ ਨੇ….ਜੋ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਇਲਾਕੇ ਦਾ ਰਹਿਣ ਵਾਲਾ ਐ। ਪਰ ਇਹ ਬਾਬਾ ਇਸ ਵੇਲੇ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਿਹੈ ਤੇ ਚੈਂਲੰਜ ਕਰ ਰਿਹੈ ਕੀ ਉਹ ਆਪਣੇ ਸਿਰ ਉੱਤੇ ਘੜਾ, ਕਹੀ, ਬੋਤਲ ਅਤੇ ਹੋਰ ਤਾਂ ਹੋਰ 40 ਕਿਲੋ ਭਾਰ ਤੱਕ ਦਾ ਬੰਦਾ ਬੈਲੇਂਸ ਕਰ ਸਕਦਾ ਐ। ਬਾਬਾ ਦੀ ਮਜਬੂਰੀ ਨੇ ਇਸ ਨੂੰ ਕਿਵੇਂ ਕਲਾਕਾਰ ਬਣਾਇਆ ਇਹ ਵੀ ਦੱਸਦੇ ਹਾਂ ਪਰ ਪਹਿਲਾਂ ਤੁਸੀਂ ਬਾਬੇ ਦੀ ਕਲਾਕਾਰੀ ਦੇਖੋ ।

Related posts

ਦੇਖ ਲਓ ਹੁਣ ਆਹ ਪਿੰਡਾਂ ‘ਚ ਕੀ ਹੋਣ ਲੱਗਿਆ, ਤੁਸੀ ਵੀ ਧਿਆਨ ਰੱਖੋ ਕੀਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

htvteam

ਪੁਲਿਸ ਨਾਲ ਭਿੜਿਆ ਇਕੱਲਾ ਨੌਜਵਾਨ, ਹੋਇਆ ਹਾਈਵੋਲਟਜ਼ ਡਰਾਮਾ !

htvteam

ਦੁਬਈ ‘ਚ ਦੇਖੋ ਯੋਧਾ ਸਿੰਘ ਨੂੰ ਸ਼ੇਖਾਂ ਨੇ ਬੁਲਾਕੇ ਕਿਹੜਾ ਨੁਸਕਾ ਲਿਆ

htvteam

Leave a Comment