Htv Punjabi
Punjab Video

ਹੁਣੇ ਹੁਣੇ ਕਿਸਾਨਾਂ ਨੇ ਲਿਆ ਨਵਾਂ ਐਕਸ਼ਨ

ਇੱਕ ਪਾਸੇ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਸ਼ੰਬੂ ਬਾਰਡਰ ਤੇ ਡੱਟੀਆਂ ਹੋਈਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਲਾਠੀ ਚਾਰਜ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉੱਥੇ ਹੀ ਬੀਤੇ ਦਿਨੀ ਇੱਕ ਕਿਸਾਨ ਦੀ ਧਰਨੇ ਦੇ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਭੜਕੀਆਂ ਹੋਈਆਂ ਨੇ ਅਤੇ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ ਇਸੇ ਦੇ ਤਹਿਤ ਪੰਜਾਬ ਭਰ ਦੇ ਟੋਲ ਪਲਾਜ਼ੇ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰ ਦਿੱਤੇ ਗਏ। ਖਾਸ ਕਰਕੇ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਜੋ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਉੱਥੇ ਕਿਸਾਨ ਜਥੇਬੰਦੀਆਂ ਦੇ ਡੇਰਾ ਲਗਾ ਲਿਆ ਹੈ ਅਤੇ ਕਿਹਾ ਹੈ ਕਿ ਦੋ ਦਿਨ ਤੱਕ ਇਹ ਟੋਲ ਪਲਾਜ਼ਾ ਪੂਰੀ ਤਰਹਾਂ ਆਵਾਜਾਈ ਲਈ ਮੁਫਤ ਰਹੇਗਾ।

ਸੋ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵਿੱਚੋਂ ਲਗਾਤਾਰ ਕੇਂਦਰ ਸਰਕਾਰ ਖਿਲਾਫ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਜਿਸ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਘਰੇ ਬਣਾਕੇ ਲਸਣ ਵਾਲਾ ਪਾਣੀ ਪੀਓ 3 ਦਿਨਾਂ ‘ਚ ਪੁਰਾਣੀ ਤੋਂ ਪੁਰਾਣੀ ਬਲੌਕਿੰਗ ਖੁੱਲ੍ਹਣੀ ਸ਼ੁਰੂ

htvteam

ਬੱਸਾਂ ਦਾ ਸਫਰ ਕਰਨ ਵਾਲੇ ਆ ਖਬਰ ਨੂੰ ਜਰੂਰ ਧਿਆਨ ਨਾਲ ਸੁਣ ਲਓ

htvteam

ਲਓ ਜੀ ਹੁਣ ਆਹ ਸ਼ਹਿਰਾਂ ਦੇ ਲੋਕ ਵੀ ਆਏ ਮੈਦਾਨ ‘ਚ

htvteam

Leave a Comment