Htv Punjabi
Punjab Video

ਹੁਣੇ -ਹੁਣੇ ਪੰਜਾਬ ‘ਚ ਹੋਇਆ ਪੰਜਾਬ ‘ਚ ਵੱਡਾ ਹਾ…..

ਤਸਵੀਰਾਂ ਜਿਲ੍ਹਾ ਮੋਗਾ ਦੇ ਪਿੰਡ ਮਹਿਣਾ ਦੀਆਂ ਨੇ ਜਿੱਥੇ ਦੋ ਸਕੂਲ ਦੀਆਂ ਬੱਸਾਂ ਦੇ ਨਾਲ ਟਰੱਕ ਦੀ ਟੱਕਰ ਹੋ ਗਈ,,,,,,,,ਦੱਸਿਆ ਜਾ ਰਿਹਾ ਹੈ ਕਿ ਟਰੱਕ ਕਿਸੇ ਹੋਰ ਵਾਹਨ ਨੂੰ ਬਚਾਉਂਦੇ ਅੱਗੇ ਖੜੀਆਂ ਬੱਸਾਂ ਨਾਲ ਜਾ ਟਕਰਾਉਂਦਾ ਹੈ ਜਿਸਦੇ ਕਾਰਨ ਇਕ ਬੱਸ ਪਲਟ ਜਾਂਦੀ ਐ ਇਸ ਦੌਰਾਨ ਦੋ ਦਰਜ਼ਨਾਂ ਤੋਂ ਬੱਚੇ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਜਿਨ੍ਹਾਂ ਡਰਾਇਵਰ ਸਣੇ ਸਥਾਨਕ ਲੋਕਾਂ ਦੀ ਮਦਦ ਨਾਲ ਮੋਗਾ ਦੇ ਸਿਵਲ ਹਸਪਾਤ ਦਾਖਲ ਕੀਤਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ,,,,,,,,,,,,,,ਉੱਧਰ ਘਟਨਾ ਸਥਾਨ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਕਾਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਘਰ ਚੋਂ 3 ਕਰੋੜ ਦੀ ਮਿਲੀ ਅਜਿਹੀ ਭਿਆਨਕ ਚੀਜ਼, ਦੇਖ ਉੱਡੇ ਹੋਸ਼

htvteam

ਗੁਰਸਿੱਖ ਨੌਜਵਾਨ ਦੇ ਕੁਲਚੇ ਖਾਣ ਦੂਰੋਂ ਦੂਰੋਂ ਆਉਂਦੇ ਹਨ ਲੋਕ; ਦੇਖੋ ਵੀਡੀਓ

htvteam

ਵਿਆਹ ਵਾਲੀ ਰਾਤ ‘ਤੋਂ ਪਹਿਲਾਂ ਘਰਵਾਲੇ ਦੀ ਥਾਂ ਕੁੜੀ ਦੇ ਘਰ ਧੱਕੇ ਨਾਲ ਵੜ੍ਹਿਆ ਚਾਚਾ

htvteam

Leave a Comment