Htv Punjabi
Crime Punjab Video

ਘਰ ਚੋਂ 3 ਕਰੋੜ ਦੀ ਮਿਲੀ ਅਜਿਹੀ ਭਿਆਨਕ ਚੀਜ਼, ਦੇਖ ਉੱਡੇ ਹੋਸ਼

ANTF ਲੁਧਿਆਣਾ ਰੇਂਜ ਨੂੰ ਮਿਲੀ ਵੱਡੀ ਕਾਮਯਾਬੀ
3 ਕਰੋੜ ਦੀ ਕੀਮਤ ਦੀ ਹੈਰਨ 2 ਲੱਖ ਦੀ ਡਰੱਗ ਮਨੀ ਬਰਾਮਦ
ਇਕ ਆਰੋਪੀ ਨੂੰ ਕੀਤਾ ਗਿਆ ਇਸ ਮਾਮਲੇ ਚ ਗ੍ਰਿਫਤਾਰ
ਆਰੋਪੀ ਤੇ ਪਹਿਲਾਂ ਵੀ ਹਨ ਐਨਡੀਪੀਐਸ ਦੇ ਮਾਮਲੇ ਦਰਜ
ਲੁਧਿਆਣਾ ਐਂਟੀ ਨਾਰਕੋਟਿਕ ਟੋਸਿਕ ਫੋਰਸ ਲੁਧਿਆਣਾ ਰੇਂਜ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਅਧਾਰ ਤੇ ਆਦਰਸ਼ ਨਗਰ ਦੇ ਘਰ ਦੇ ਵਿੱਚ ਰੇਡ ਦੌਰਾਨ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ । ਉਸ ਦਿਨ ਨਿਸ਼ਾਨ ਦੇਹੀ ਤੇ ਘਰ ਦੇ ਅੰਦਰ ਲੁਕੋ ਕੇ ਰੱਖੇ 516 ਗ੍ਰਾਮ ਹੈਰਨ 2 ਲੱਖ 10 ਹਜਾਰ ਰੁਪਏ ਦੀ ਡਰੱਗ ਮਣੀ ਬਰਾਮਦ ਹੋਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਸਵੇਰੇ ਬੰਦਾ ਮਾਰਕੇ ਕੰਧ ਉੱਤੇ ਚੜ੍ਹੀ ਕਾਰ; ਦੇਖੋ ਵੀਡੀਓ

htvteam

ਸ਼ਰੇਆਮ ਪਾਰਕ ‘ਚ ਕੁੜੀਆਂ ਮੁੰਡੇ ਗਰੁੱਪ ‘ਚ ਕਰਦੇ ਸਨ ਘਾਚਾ ਮਾਚਾ

htvteam

17 ਸਾਲਾਂ ਬਾਅਦ ਮਾਂ ਨੇ ਦੇਖਿਆ ਆਪਣੇ ਪੁੱਤ ਦਾ ਮੂੰਹ

htvteam

Leave a Comment