Htv Punjabi
Punjab Video

ਹੁਣੇ ਹੁਣੇ ਮੌਸਮ ਨੂੰ ਲੈ ਕੇ ਹੋਈ ਨਵੀਂ ਭਵਿੱਖ ਬਾਣੀ

ਮੌਸਮ ਚ ਬਦਲਾਵ ਕਾਰਨ ਆਉਣ ਵਾਲੇ ਦਿਨਾਂ ਚ ਹੋਰ ਵਧੇਗੀ ਗਰਮੀ
ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਦਿੱਤੀ ਜਾਣਕਾਰੀ
ਕਿਹਾ ਬਾਰਿਸ਼ ਦੀ ਨਹੀਂ ਹੈ ਕੋਈ ਸੰਭਾਵਨਾ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਉਹਨਾਂ ਕਿਹਾ ਕਿ ਜਿੱਥੇ ਅੱਜ ਦੋ ਡਿਗਰੀ ਤੱਕ ਟੈਂਪਰੇਚਰ ਉੱਪਰ ਰਿਹਾ ਹੈ ਜਿਸ ਨਾਲ ਗਰਮੀ ਮਹਿਸੂਸ ਹੋ ਰਹੀ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲੇਗਾ ਅਤੇ ਗਰਮੀ ਵਧੇਗੀ ਇਸ ਤੋਂ ਇਲਾਵਾ ਉਹਨਾਂ ਅੱਜ ਹਲਕੀ ਤੋਂ ਦਰਮਿਆਨੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਹੈ।

ਉਹਨਾਂ ਕਿਹਾ ਕਿ ਫਿਲਹਾਲ ਬਾਰਿਸ਼ ਦੇ ਲਈ ਕੋਈ ਵੀ ਅਨੁਮਾਨ ਨਹੀਂ ਹੈ ਪਰ ਕਿਸਾਨਾਂ ਲਈ ਇਹ ਮੌਸਮ ਕਾਫੀ ਲਾਹੇਬੰਦ ਹੈ। ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਵੀ ਸਿਹਤ ਪ੍ਰਤੀ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵਿਫਟ ਡਿਜਾਇਰ ਦੇ ਵਿੱਚ ਬੈਠੇ ਸੀ ਦੋ ਮੁੰਡੇ

htvteam

ਜੇਕਰ ਮਾਂ-ਬਾਪ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਨੇ ਤਾਂ ਉਨ੍ਹਾਂ ਨੂੰ ਆਹ ਹਕੀਮੀ ਨੁਸਕਾ ਖਿਲਾਓ

htvteam

ਆਹ ਜਨਾਨੀ ਬਾਬਾ ਵਡਭਾਗ ਸਿੰਘ ਜੀ ਦੇ ਨਾਮ ‘ਤੇ ਦੇਖੋ ਕੀ ਕਰਦੀ ਸੀ

htvteam

Leave a Comment