Htv Punjabi
Punjab Video

ਹੁਣੇ-ਹੁਣੇ ਵੱਡੇ ਅਫਸਰ ਦੇ ਦਫਤਰ ਬਾਹਰ ਇਕੱਠੇ ਹੋ ਕਿਸਾਨਾਂ ਨੇ ਚਾੜ੍ਹਤੀ ਅੱਗ

ਏਸ ਤਸਵੀਰਾਂ ਤੁਹਾਨੂੰ ਸਿੱਧੀਆਂ ਜਲੰਧਰ ਤੋਂ ਦਿਖਾ ਰਹੇ ਹਨ ਜਿੱਥੇ ਅੱਜ ਵੱਡੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਇਸ ਮੌਕੇ ਜਲੰਧਰ ਡੀਸੀ ਦਫਸਤਰ ਅੱਗੇ ਕਿਸਾਨਾਂ ਜਮਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਨਾਅਰੇ ਬਾਜੀ ਕੀਤੀ ਹੈ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਬਕਾ ਮੁੱਖ ਮੰਤਰੀ ਖੱਟੜ ਦੇ ਨਾਲ ਵੱਡੇ ਸਰਮਾਏਦਾਰ ਅਤੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁੱਤਲਾ ਫੁੱਕਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਕਿਸਾਨਾਂ ਵੱਲੋਂ ਡਾਂਗਾਂ ਨਾਲ ਪੁਤਲੇ ਦੇ ਹੁਜਾਂ ਮਾਰੀਆਂ ਜਾ ਰਹੀਆਂ ਨੇ,,,,,,,,,

ਏਸ ਮੌਕੇ ਕਿਸਾਨ ਆਗੂ ਸਲਵਿੰਦਰ ਸਿੰਘ ਹੋਰਾਂ ਨੇ ਕਿਹਾ ਕੀ ਕੇਂਦਰ ਵੱਲੋਂ ਪੁਰਾਣੀਆਂ ਮੰਗਾਂ ਜੋ ਕਿ ਸਰਕਾਰ ਵੱਲੋ ਮੰਨੀਆਂ ਗਈਆਂ ਸਨ ਉਨ੍ਹਾਂ ਲਾਗੂ ਕੀਤਾ ਜਾਵੇ ਅਤੇ ਵਾਟਰ ਕੈਨਨ ਵਾਲੇ ਨੌਜਵਾਨ ਮਨਦੀਪ ਸਿੰਘ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਵੱਲੋਂ ਲਗਾਤਾਰ ਸਰਕਾਰਾਂ ਦਾ ਵਿਰੋਧ ਕੀਤਾ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਬ ਮਾਮਲੇ ‘ਚ ਦੇਖੋ ਹੁਣ ਕਿਵੇਂ ਤੇ ਕਿਹੜੇ-ਕਿਹੜੇ ਲੀਡਰ ਜਾਣਗੇ ਲਪੇਟੇ ?

htvteam

ਦੁੱਧ ਲੈਣ ਗਈ ਜਨਾ+ਨੀ ਨੂੰ ਦੇਖ ਮੁੰਡੇ ਦੇ ਮੂੰਹ ‘ਚ ਆਇਆ ਪਾਣੀ

htvteam

ਸੀਸੀਟੀਵੀ ‘ਚ ਦੇਖੋ ਕਿਵੇਂ ਸਕਿੰਟਾਂ ‘ਚ ਗੁਰੂ ਘਰ ਜਾਂਦਾ ਹੋਇਆ ਗਾਇਬ

htvteam

Leave a Comment