Htv Punjabi
Punjab Video

ਹੋਟਲ ‘ਚ ਠਹਿਰੇ ਸਨ ਪਤੀ ਪਤਨੀ; ਪਤੀ ਨਾਲ ਵਾਪਰਿਆ ਖੌਫਨਾਕ ਹਾਦਸਾ; ਦੇਖੋ ਵੀਡੀਓ

ਮਾਮਲਾ ਹੈ ਜਲੰਧਰ ਦਾ, ਜਿੱਥੇ ਬਟਾਲੇ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਆਪਣੀ ਘਰਵਾਲੀ ਨਾਲ ਜਲੰਧਰ ਪਾਸਪੋਰਟ ਦਫਤਰ ਵਿਖੇ ਆਪਣੇ ਪਾਸਪੋਰਟ ‘ਚ ਕੁੱਝ ਦਰੁਸਤੀ ਕਰਵਾਉਣ ਜਾਂਦਾ ਹੈ | ਉਥੇ ਇਹਨਾਂ ਨੂੰ ਰੁਕਣਾ ਪੈਂਦਾ ਹੈ, ਜਿਸ ਕਰਕੇ ਇਹ ਦੋਵੇਂ ਜੀਅ ਇੱਕ ਹੋਟਲ ਵਿਚ ਰੁਕ ਜਾਂਦੇ ਨੇ | ਅਗਲੇ ਦਿਨ ਹਰਪ੍ਰੀਤ ਜਦ ਕੁੱਝ ਖਾਣ ਦਾ ਸਮਾਨ ਲੈਣ ਲਈ ਹੋਟਲ ‘ਚੋ ਬਾਹਰ ਜਾਂਦਾ ਹੈ ਤਾਂ ਇਸ ਨਾਲ ਉਹ ਖੌਫਨਾਕ ਕਾਰਾ ਹੋ ਜਾਂਦਾ ਹੈ|

Related posts

ਮਾਨਸਾ ‘ਚ ਉਲੀਕਿਆ ਗਿਆ ਵੱਡਾ ਪ੍ਰੋਗਰਾਮ ਬਲਕੌਰ ਸਿੰਘ ਨੇ ਵੰਡੇ ਲੱਡੂ

htvteam

ਭੁੱਖੇ ਬਚੇ ਦੇਖਕੇ ਠਾਣੇਦਾਰਨੀ ਦੀ ਜਾਗ ਪਈ ਅੰਦਰਲੀ ਮਾਂ, ਵਰਦੀ ਪਾਈ ‘ਚ ਹੀ ਝੱਟ ਬਾਲ ਲਿਆ ਚੁਲ੍ਹਾ!

Htv Punjabi

ਹੁਣੇ ਹੁਣੇ ਆਪ MLA ਤੇ ED ਦਾ ਵੱਡਾ ਐਕਸ਼ਨ

htvteam