Htv Punjabi
Crime Punjab Video

ਹੋਲੀ ਤੋਂ ਪਹਿਲਾਂ ਫੜ੍ਹਿਆ ਇਤਰਾਜ਼ਯੋਗ ਸਮਾਨ

ਪਿੰਡ ਬਾਰੇ ਕੇ ਦਾਣਾ ਮੰਡੀ ਪੁਲਿਸ ਵੱਲੋਂ ਕਾਰਵਾਈ
ਨਾਕਾਬੰਦੀ ਦੌਰਾਨ ਇਕ ਕਿਲੋ 545 ਗ੍ਰਾਮ ਹੈਰੋਇਨ ਬਰਾਮਦ
1.60 ਹਜਾਰ ਰੁਪਏ ਡਰੱਗ ਮਨੀ ਕੰਪਿਊਟਰ ਕੰਡਾ ਤੇ ਕਾਰ ਕਾਬੂ
ਦੋ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫਤਾਰ
ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਬਾਰੇ ਕੇ ਦਾਣਾ ਮੰਡੀ ਵਿਖੇ ਸਰਚ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਦ ਤਲਾਸ਼ੀ ਦੌਰਾਨ ਇਕ ਕਿਲੋ 545 ਗ੍ਰਾਮ ਹੈਰੋਇਨ ਇੱਕ ਲੱਖ 60 ਹਜਾਰ ਰੁਪਏ ਡਰੱਗ ਮਣੀ ਵੀ ਬਰਾਮਦ ਕੀਤੀ ਗਈ ਹੈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਪੀਡੀ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁੱਖਵਰ ਖਾਸ ਤੋਂ ਇਤਲਾਹ ਮਿਲੀ ਸੀ ਤਾਂ ਬੀਐਸ ਐਫ ਅਤੇ ਪੁਲਿਸ ਦੀ ਟੀਮ ਵੱਲੋਂ ਪਿੰਡ ਬਾਰੇ ਕੇ ਦਾਣਾ ਮੰਡੀ ਵਿਖੇ ਸਰਚ ਅਭਿਆਨ ਚਲਾਇਆ ਗਿਆ ਸਰਚ ਕਰਦੇ ਹੋਏ ਆਰੋਪੀ ਗੁਰਜੀਤ ਸਿੰਘ ਔਰਫ ਗੁਰੀ ਪੁੱਤਰ ਮੰਗਲ ਸਿੰਘ ਵਾਸੀ ਪੀਰ ਸਮੈਲ ਖਾਂ ਅਤੇ ਦੂਸਰਾ ਸਾਥੀ ਸੁਮਣਦੀਪ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਪੀਰ ਅਸਮੈਲ ਖਾਨ ਦਾਣਾ ਮੰਡੀ ਵਿਖੇ ਸ਼ਾਕ ਦੇ ਅਧਾਰ ਤੇ ਕਾਬੂ ਕਰਕੇ ਉਹਨਾਂ ਪਾਸੋਂ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਇਕ ਕਿਲੋ 545 ਗ੍ਰਾਮ ਗ੍ਰਾਮ ਹੈਰੋਇਨ ਅਤੇ ਇਕ ਲੱਖ 60 ਹਜਾਰ ਰੁਪਏ ਡਰੱਗ ਮਣੀ ਵੀ ਬਰਾਮਦ ਕੀਤੀ ਗਈ ਹੈ ਇਹ ਨੌਜਵਾਨ ਪਾਕਿਸਤਾਨ ਤੋਂ ਡਰਾਉਣ ਰਾਹੀਂ ਭਾਰਤ ਵਿੱਚ ਹੈਰੋਇਨ ਮੰਗਵਾਉਂਦੇ ਸਨ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਖੰਗਾਲੇ ਜਾ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਬੇ ਨਾਲ ਗੱਲਾਂ ਮਾਰਦੀ-ਮਾਰਦੀ ਕੁੜੀ ਭੁੱਲੀ ਦੁਨੀਆ; ਦੇਖੋ ਵੀਡੀਓ

htvteam

ਕੁੜੀ ਦੇ ਮਾਮਿਆਂ ਨੇ ਮਿਲਣੀ ਦੀ ਥਾਂ ਢਾਹ ਢਾਹ ਕੁੱ/ਟੇ ਪਿਓ ਪੁੱਤ !

htvteam

ਜਵਾਈ ਨੇ ਸਹੁਰਿਆਂ ਨਾਲ ਲੈ ਲਿਆ ਪੰਗਾ, ਦੇਖੋ ਫਿਰ ਕਿਵੇਂ ਹੋਈ ਸੇਵਾ

htvteam

Leave a Comment