Htv Punjabi
Punjab Video

ਹੜ੍ਹ ਤੋਂ ਬਾਅਦ ਸਕੂਲ ਪਹੁੰਚੇ ਵਿੱਦਿਆਰਥੀ, ਦੇਖੋ ਚੇਹਰਿਆਂ ਦਾ ਰੰਗ

ਸਿੱਖਿਆ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਅੱਜ ਮੁੜ ਤੋਂ ਆਮ ਵਾਂਗ ਖੁੱਲੇ ਸਕੂਲ

ਪੁਰਾਣੀਆਂ ਬਿਲਡਿੰਗਾਂ ਹੋਣ ਕਾਰਨ ਕਈ ਸਕੂਲਾਂ ਦੇ ਕਮਰਿਆਂ ਵਿੱਚ ਪਾਣੀ
ਅਧਿਆਪਕਾਂ ਨੇ ਮੁਆਇਨਾ ਕਰਕੇ ਕਰਵਾਈ ਸੀ ਫੋਗਿੰਗ
ਪਰ ਸਕੂਲਾਂ ਵਿੱਚ ਬੱਚਿਆਂ ਦੀ ਆਮਦ 60 ਤੋਂ 65%
ਪੰਜਾਬ ਅੰਦਰ ਆਏ ਹੜਾਂ ਕਾਰਨ ਜਿੱਥੇ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ ਪਰ ਹੁਣ ਸਿੱਖਿਆ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਖੋਲ ਦਿੱਤਾ ਗਿਆ। ਪਰ ਬਾਵਜੂਦ ਇਸ ਦੇ ਹਾਏ ਆਦੇਸ਼ਾਂ ਅਨੁਸਾਰ ਹੀ ਸਕੂਲਾਂ ਵਿੱਚ ਅਧਿਆਪਕ ਦੇਖਰੇਖ ਕਰ ਰਹੇ ਨੇ ਕਿ ਕਮਰਿਆਂ ਦੀ ਖਸਤਾ ਹਾਲਤ ਜਾਂ ਇਸ ਵਿੱਚ ਕੋਈ ਕਮੀਆਂ ਤਾਂ ਨਹੀਂ ਇੱਥੇ ਵੀ ਦੱਸ ਦਈਏ ਕਿ ਲੁਧਿਆਣਾ ਦੇ ਜਵਦੀ ਗੌਰਮੈਂਟ ਹਾਈ ਸਕੂਲ ਵਿੱਚ ਵੀ ਅਧਿਆਪਕਾਂ ਵੱਲੋਂ ਸਾਫ ਸਫਾਈ ਕਰਵਾਈ ਗਈ ਅਤੇ ਛੱਤਾਂ ਉੱਪਰ ਖੜੇ ਪਾਣੀ ਨੂੰ ਚੁਕਾਇਆ ਗਿਆ ਉਹਨਾਂ ਦੱਸਿਆ ਕਿ ਪੁਰਾਣੀਆਂ ਬਿਲਡਿੰਗਾਂ ਹੋਣ ਕਾਰਨ ਇਹਨਾਂ ਕਮਰਿਆਂ ਨੂੰ ਹਵਾ ਲਗਵਾਈ ਗਈ ਹੈ ਅਤੇ ਨਾਲ ਹੀ ਇਸ ਨੂੰ ਫੋਕਿੰਗ ਕਰਵਾ ਕੇ ਦਰੁਸਤ ਕੀਤਾ ਗਿਆ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੋ ਸਰਕਾਰ ਦੀ ਗਾਈਡਲਾਈਨਸ ਹੈ ਉਸਨੂੰ ਫੋਲੋ ਕੀਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ਾ ਤਸਕਰਾਂ ਨੇ ਧਰਿਆ ਸਰਪੰਚ ਦੀ ਧੋਣ ਤੇ ਗੋਡਾ !

htvteam

ਮਾਰਕੀਟ ‘ਚ ਆਈ ਸੁਪਰ-ਟੀ (ਕਾੜ੍ਹਾ) ਕਰੀ ਜਾਂਦਾ ਕਮਾਲ

htvteam

ਥਾਣੇ ਨੇੜੇ ਬਣੇ ਹੋਟਲ ‘ਚ ਰਾਤ ਹੋਣ ਸਾਰ ਚੜ੍ਹ ਜਾਂਦੈ ਦਿਨ, ਵਿਸ਼ੇਸ਼ ਗੇਟ ਰਾਹੀ ਹੁੰਦੀ ਐ ਰਾਤ ਜਵਾਨ, ਦੇਖੋ ਲੀਕ ਵੀਡੀਓ 

Htv Punjabi

Leave a Comment