ਪਰਾਲੀ ਨੂੰ ਅੱਗ ਲਗਾ ਕੇ ਕਸੂਤੇ ਫਸੇ ਕਿਸਾਨ,, ਜ਼ਿਲਾ ਪ੍ਰਸ਼ਾਸਨ ਨੇ ਫੇਰਿਆ ਕਾਨੂੰਨ ਦਾ ਡੰਡਾ,, ਧੜਾ ਧੜ ਕਿਸਾਨਾਂ ਤੇ ਮਾਮਲੇ ਕੀਤੇ ਦਰਜ ਲਿਆ ਵੱਡਾ ਐਕਸ਼ਨ,,, ਸਰਕਾਰ ਅਤੇ ਜ਼ਿਲ੍ਾ ਪ੍ਰਸ਼ਾਸਨ ਦੁਆਰਾ ਲਗਾਤਾਰ ਪਰਾਈ ਨਾਂ ਸਾਲ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਹਦੇ ਚਲਦੇ ਪੁਲਿਸ ਪ੍ਰਸ਼ਾਸਨ ਨੇ ਸਖਤ ਰੁੱਖ ਅਪਣਾ ਲਿਆ ਜਿਸਦੇ ਤਹਿਤ ਜਿਲੇ ਭਰ ਦੇ ਵਿੱਚ ਪੁਲਿਸ ਵੱਲੋਂ 11 ਕਿਸਾਨਾਂ ਦੇ ਖਿਲਾਫ ਪਰਾਲੀ ਜਲਾਉਣ ਨੂੰ ਲੈ ਕੇ ਮਾਮਲੇ ਦਰਜ ਕਰ ਦਿੱਤੇ,, ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਅਦ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿਸਾਨ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਨੇ ਡੀਐਸਪੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਕਮਾਂ ਦੇ ਤਹਿਤ ਜਿਹੜਾ ਵੀ ਉਲੰਘਣਾ ਕਰੇਗਾ ਉਸਦੇ ਖਿਲਾਫ ਸੱਚ ਦਾ ਕਾਰਵਾਈ ਕੀਤੀ ਜਾਵੇ,,,,,,
ਸੋ ਦੱਸ ਦੀਏ ਕਿ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਸੀ ਕਿ ਪਰਾਲੀ ਦੇ ਮੁੱਦੇ ਨੂੰ ਸਿਆਸੀ ਮੁੱਦਾ ਨਾ ਬਣਾ ਕੇ ਇਸਦਾ ਹੱਲ ਕੱਢਿਆ ਜਾਵੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੁਣਦੇ ਵੱਡੇ ਅਫਸਰਾਂ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….