Htv Punjabi
Punjab Video

ਉਮਰ ਕੱਚੀ ਤੇ ਮੁੰਡੇ ਦੇ ਰਿਕਾਰਡ ਵੱਡੇ

ਕਾਮਯਾਬੀ ਧਾਗਿਆਂ ਤੇ ਤਵੀਤਾਂ ਨਾਲ ਨਹੀਂ,, ਸਖਤ ਮਿਹਨਤਾਂ ਅਤੇ ਸੱਚੀਆਂ ਨੀਤਾਂ ਦੇ ਨਾਲ ਮਿਲਦੀ ਆ,,, ਤੇ ਕਾਮਯਾਬੀ ਹਾਸਲ ਕਰਨ ਲਈ ਉਮਰਾਂ ਨਹੀਂ ਦੇਖੀ ਦੀਆਂ,, ਇਹ ਕਰ ਦਿਖਾਇਆ 14 ਸਾਲਾ ਕੇਬਿਨ ਸਿੰਘ ਨੇ ਜਿਸ ਨੇ ਕਿ ਕਾਰਡ ਬੋਰਡ ਸਿਪਨਿੰਗ ਦਾ ਪੁਰਾਣਾ ਰਿਕਾਰਡ ਤੋੜ ਕੇ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ,, ਪਹਿਲਾਂ ਇਹ ਰਿਕਾਰਡ ਕੇਰਲਾ ਦੇ ਰਹਿਣ ਵਾਲੇ 17 ਸਾਲਾਂ ਸ਼੍ਰੀ ਹਰੀ ਦੇ ਨਾਮ ਸੀ ਪਰ ਹੁਣ ਇਹ ਰਿਕਾਰਡ ਗੁਰਦਾਸਪੁਰ ਦੇ 14 ਸਾਲਾਂ ਕੇਵਲ ਸਿੰਘ ਨੇ ਆਪਣੇ ਨਾਮ ਕਰ ਲਿਆ,, ਤੇ ਹੁਣ ਉਸ ਦਾ ਅਗਲਾ ਟਾਰਗੇਟ ਹੈ ਕਿ ਤਿੰਨ ਘੰਟੇ 20 ਮਿੰਟ ਦੇ ਗਿਨਜ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਵੇ। ਅਤੇ ਇਸ ਨੂੰ ਤੋੜਨ ਦੇ ਲਈ ਉਹ ਲਗਾਤਾਰ ਮਿਹਨਤ ਕਰ ਰਿਹਾ ਆਓ ਸੁਣ ਲਓ ਇਸ ਨੌਜਵਾਨ ਦੀ ਜਵਾਨੀ,,,,,,,,,,,

ਉੱਥੇ ਹੀ ਕੇਵਲ ਸਿੰਘ ਦੇ ਮਾਪਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਅਤੇ ਆਪਣੇ ਬੱਚੇ ਦੇ ਉੱਤੇ ਮਾਣ ਮਹਿਸੂਸ ਹੋ ਰਿਹਾ,,,,,,,,,,ਕਹਿੰਦੇ ਕਾਮਯਾਬੀ ਦੇ ਦਰਵਾਜ਼ੇ ਉਹਨਾਂ ਲਈ ਖੁੱਲਦੇ ਨੇ ਜੋ ਇਹਨਾਂ ਨੂੰ ਖੋਲਣ ਦੇ ਵਾਸਤੇ ਖਟਖਟਾਇਆ ਕਰਦੇ ਨੇ,,, ਜੇਕਰ ਤੁਹਾਡੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਵੱਡੇ ਚਟਾਨ ਵੀ ਤੁਹਾਡੇ ਰਸਤੇ ਨਹੀਂ ਰੁਕ ਸਕਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਡੇਰਾ ਬਿਆਸ ਸਤਸੰਗ ਭਵਨਾਂ ਦੇ ਲਈ ਸੀਐੱਲਯੂ ਦੇ ਨਾਲ ਕਈ ਹੋਰ ਫੀਸਾਂ ਵੀ ਮਾਫ

htvteam

ਕੀ ਤੁਸੀ ਜਾਣਦੇ ਹੋਂ ? ਭਾਰਤ ‘ਚ ਇਸ ਥਾਂ ਰਾਵਣ ਦਾ ਪੁਤਲਾ ਫੂਕਣ ਦੀ ਬਜਾਏ ਪੂਜਾ ਅਰਚਨਾ ਕੀਤੀ ਜਾਂਦੀ ਐ

htvteam

ਅਕਾਲੀਆਂ ਦੀ ਤੱਕੜੀ ਹੋਈ ਭਾਰੀ

htvteam

Leave a Comment