ਦਹਾਕਿਆਂ ਪਹਿਲਾਂ ਕੁੜੀਆਂ ਨੂੰ ਪੜ੍ਹਾਉਂਣ ਦਾ ਰਿਵਾਜ਼ ਨਹੀਂ ਸੀ ਤਾਂ ਇਹ ਔਰਤਾਂ ਅਨਪੜ੍ਹ ਰਹਿ ਗਈਆਂ ਤਾਂ ਹੁਣ ਰਿਵਾਜ਼ ਬਦਲਿਆ ਉਮਰ ਦੇ ਆਖਰੀ ਪੜਾਅ ਚ ਇਨ੍ਹਾਂ ਬਜ਼ੁਰਗ ਔਰਤਾਂ ਨੂੰ ਅੱਖਰ ਗਿਆਨ ਲੈਣ ਦਾ ਮੌਕਾ ਮਿਲਿਆ ਸੰਗਰੂਰ ਦੇ ਪਿੰਡ ਥਲੇਸਾ ਚ ਇਨ੍ਹਾਂ ਬਜ਼ੁਰਗ ਔਰਤਾਂ ਦੇ ਸ਼ਖਰਤਾ ਦੀ ਸ਼ੁਰੂਆਤ ਕੇਂਦਰ ਸਰਕਾਰ ਦੇ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਹੋਈ ਪਿੰਡ ਦੀਆਂ ਦਰਜ਼ਨ ਤੋਂ ਉੱਰਪ ਬਜ਼ੁਰਗ ਔਰਤਾਂ ਧਰਮਸ਼ਾਲਾ ਵਿੱਚ ਆਕੇ ਪੜ੍ਹਨਾ ਲਿਖਣਾ ਸਿੱਖ ਰਹੀਆਂ ਹਨ ,ਬਜ਼ੁਰਗ ਔਰਤ ਸ਼ਕੁੰਤਲਾ ਨੇ ਦਾ ਕਹਿਣਾ ਉਹ ਪਹਿਲਾਂ ਅੰਗੂਠਾ ਲਗਾਉਂਦੇ ਸਨ ਪਰ ਉਹ ਦਸਖਤ ਕਰ ਲੈਂਦੇ ਹਨ,,,,,,,,,
ਇਨ੍ਹਾਂ ਬਜ਼ੁਰਗਾਂ ਦੀ ਪੜ੍ਹਾਈ ਵਿੱਚ ਵੱਡਾ ਯੋਗਦਾਨ ਪਿੰਡ ਦੀਆਂ ਦੋ ਨੂਹਾ ਦਾ ਵੀ ਹੈ ਜੋ ਇਨ੍ਵਾਂ ਨੂੰ ਵਲੰਟੀਅਰ ਦੇ ਤੌਰ ਤੇ ਪੜ੍ਹਾ ਰਹੀਆਂ ਹਨ ਜੋ ਇਨ੍ਹਾਂ ਬਜ਼ੁਰਗਾਂ ਨੂੰ ਹਰ ਰੋਜ ਧਰਮਸ਼ਾਲਾ ਲੈਕੇ ਆਉਂਦੀਆਂ ਹਨ,,,,,,
ਜ਼ਿਕਰਯੋਗ ਐ ਕੇਂਦਰ ਸਰਕਾਰ ਦੀ ਸਕੀਮ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਦੇ ਤਹਿਤ ਇਨ੍ਹਾਂ ਬਜ਼ੁਰਗਾਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਐ ਦੋਸਤੋ ਤੁਸੀ ਇਸ ਬਾਰੇ ਕੀ ਕਹੋਂਗੇ ਆਪਣੀ ਰਾਏ ਕੁਮੰਟੇ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….