Htv Punjabi
Punjab Video

ਦੇਖੋ ਹਾਸੇ ਦਾ ਕਿਵੇਂ ਬੰਦੇ ਨੇ ਬਣਾ ਦਿੱਤਾ ਤਮਾਸ਼ਾ; ਦੇਖੋ ਕਿਵੇਂ

ਇਹ ਦ੍ਰਿਸ਼ ਇਕ ਵਿਆਹ ਸਮਾਗਮ ‘ਚ ਹੋਈ ਤਕਰਾਰ ਤੋਂ ਕੁਝ ਘੰਟਿਆਂ ਬਾਅਦ ਨੇ…ਤਸਵੀਰਾਂ ਪੁਲਿਸ ਜ਼ਿਲਾ ਖੰਨਾ ਦੇ ਪਿੰਡ ਰਾਮਗੜ੍ਹ ਦੀਆਂ ਨੇ …ਜਿੱਥੇ ਉਸ ਵੇਲੇ ਪੂਰਾ ਪਿੰਡ ਇਹ ਵੀਡੀਓ ਦੇਖਕੇ ਹੈਰਾਨ ਹੋ ਗਿਆ ਜਦੋਂ ਪਿੰਡ ਦੇ ਹੀ ਰਹਿਣ ਵਾਲੇ ਇੰਨ੍ਹਾਂ ਤਿੰਨ ਬੰਦਿਆਂ ਉੱਤੇ ਇੰਦਰਜੀਤ ਸਿੰਘ ਨਾਂ ਦੇ ਬੰਦੇ ਨੇ ਗੱਡੀ ਚੜ੍ਹਾਕੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਲਿਖਵਾਏ ਬਿਆਨ ਮੁਤਾਬਿਕ ਉਪਕਰਨ ਸਿੰਘ ਨੇ ਦੱਸਿਆ ਕੀ ਕੁਝ ਦਿਨ ਪਹਿਲਾਂ ਪੀੜ੍ਹਤ ਵਿਅਕਤੀਆਂ ਦੀ ਗੱਡੀ ਚੜ੍ਹਾਉਣ ਵਾਲੇ ਇੰਦਰਜੀਤ ਸਿੰਘ ਨਾਲ ਪੈਲੇਸ ‘ਚ ਬਹਿਸਬਾਜ਼ੀ ਹੋ ਗਈ ਸੀ। ਜਿਸ ਦੀ ਰੰਜਿਸ਼ ਵੱਜੋਂ ਉਸ ਨੇ ਤਿੰਨਾਂ ਨੂੰ ਗੱਡੀ ਚੜ੍ਹਾਕੇ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵਾਲਿਆਂ ਤੋਂ ਸੁਣੋ ਗੱਡੀ ਦੀ ਚਪੇਟ ‘ਚ ਆਉਣ ਵਾਲੇ ਇਸ ਬੰਦੇ ਨਾਲ ਕੀ ਹੋਇਆ

Related posts

ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਮੋਦੀ ਸਰਕਾਰ ਦੇ ਇਸ ਕੰਮ ਨਾਲ ਪੰਜਾਬ ਸਰਕਾਰ ਨੂੰ ਮਿਲੀ ਰਾਹਤ

Htv Punjabi

ਕਮਰੇ ‘ਚ ਕੁ…ੜੀਆਂ ਮੁੰਡੇ ਮਨਾ ਰਹੇ ਸੀ ਰੰਗ ਰਲੀਆਂ, ਦੇਖੋ ਕਿਹੜੇ ਹਾਲਾਤਾਂ ‘ਚ ਫੜ੍ਹੇ ਗਏ

htvteam

ਭੈਣ ਦੇ ਸ਼ਗਨ ਵਾਲੇ ਦਿਨ ਭਰਾ ਦੀ ਦਰਦਨਾਕ ਤਰੀਕੇ ਨਾਲ ਨਿਕਲੀ ਰੂਹ

htvteam

Leave a Comment