Htv Punjabi
Punjab Religion Video

ਅੰਮ੍ਰਿਤਪਾਲ ਦੇ ਹੱਕ ਚ ਆਈ ਸਿੱਖ ਕੌਮ, ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਗਿਆ ਹੁਕਮ ਜਾਰੀ !

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ
ਸਰਕਾਰ ਤੁਰੰਤ ਨੌਜਵਾਨਾਂ ਨੂੰ ਕਰੇ ਰਿਹਾਅ
NSA ਵੀ ਹਟਾਈ ਜਾਵੇ – ਜਥੇਦਾਰ
ਸ੍ਰੀ ਅਕਾਲ ਤਖਤ ਸਾਹਿਬ ਤੋਂ ਕੱਢੀ ਜਾਵੇਗੀ ਖਾਲਸਾ ਵਹੀਰ,

ਵੱਡੀ ਖਬਰ ਅੰਮ੍ਰਿਤਸਰ ਸਾਹਿਬ ਤੋ ਸਾਹਮਣੇ ਆ ਰਹੀ ਹੈ ਜਿਥੇ ਜਥੈਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖਤ ਸਾਬਿਸ ਵਿਖੇ ਵੱਖ-ਵੱਖ ਸਿਖ ਜਥੈਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ ਗਈ ਤਾਂ ਜੋ ਪੰਜਾਬ ਦੇ ਮਾਹੌਲ ਨੂੰ ਦੇਖਦਿਆ ਕੋਈ ਫੈਸਲਾ ਲਿਆ ਜਾ ਸਕੇ, ਪਰ ਉਥੇ ਹੀ ਮੀਟਿੰਗ ਨੂੰ ਦੇਖਦਿਆ ਕਈ ਸਿਖ ਨੌਜਵਾਨ ਤੇ ਨਿਹਗ ਸਿੰਘ ਦਰਬਾਰ ਸਾਹਿਬ ਪਹੁੰਚੇ ,,,ਜਿਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ, ਉਥੇ ਹੀ ਸਿੰਘ ਜਥੇਬੰਦੀਆਂ ਅੰਮ੍ਰਿਤਪਾਲ ਦੇ ਮੁੱਦੇ ‘ਤੇ ਪੰਜਾਬ ਦੀ ਮਾਨ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ,…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਫੋਨ ਤੇ ਗੱਲ ਕਰਦੀ ਘਰਵਾਲੀ ਤੋਂ ਘਰਵਾਲਾ ਮੰਗਦਾ ਸੀ ਪਾਣੀ, ਚਾਕੂ ਲਿਆ ਕੇ ਬਾਹ ਤੇ ਮਾਰਿਆ ਕਹਿੰਦੀ ਹੁਣ ਮੰਗੇਗਾ

Htv Punjabi

ਲੌਂਗਾਂ ਵਾਲਾ ਆਹ ਨੁਸਕਾ ਅਜ਼ਮਾਓ ਵਾਰ-ਵਾਰ ਹੁੰਦਾ ਟਾਈਫਾਈਡ ਬੁਖਾਰ ਮੁਕਾਓ

htvteam

ਨਸ਼ਾ ਤਸਕਰ ਨੇ ਬਾਬੇ ਦੀ ਗੁਫ਼ਾ ਨਾਲੋਂ ਵੀ ਖੁਫ਼ੀਆ ਬਣਾਇਆ ਸੀ ਤਹਿਖਾਨਾ

htvteam

Leave a Comment