Htv Punjabi
Punjab

ਫੋਨ ਤੇ ਗੱਲ ਕਰਦੀ ਘਰਵਾਲੀ ਤੋਂ ਘਰਵਾਲਾ ਮੰਗਦਾ ਸੀ ਪਾਣੀ, ਚਾਕੂ ਲਿਆ ਕੇ ਬਾਹ ਤੇ ਮਾਰਿਆ ਕਹਿੰਦੀ ਹੁਣ ਮੰਗੇਗਾ

ਲੁਧਿਆਣਾ : ਕੰਮ ਤੋਂ ਛੁੱਟੀ ਕਰਕੇ ਘਰ ਪਹੁੰਚੇ ਪਤੀ ਨੇ ਪੀਣ ਦੇ ਲਈ ਪਤਨੀ ਤੋਂ ਪਾਣੀ ਮੰਗਿਆ ਪਰ ਪਤਨੀ ਮੋਬਾਈਲ ਤੇ ਗੱਲ ਕਰ ਰਹੀ l ਪਤੀ ਨੇ ਉਸ ਨੂੰ ਫੋਨ ਕੱਟਣ ਨੂੰ ਕਿਹਾ ਤਾਂ ਗੁੱਸੇ ‘ਚ ਆਈ ਪਤਨੀ ਨੇ ਰਸੋਈ ਤੋਂ ਚਾਕੂ ਲਿਆ ਕੇ ਉਸ ਦੀ ਬਾਂਹ ਤੇ ਮਾਰ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ l ਜਖ਼ਮੀ ਨੂੰ ਰਿਸ਼ਤੇਦਾਰਾਂ ਨੇ ਸਿਵਿਲ ਹਸਪਤਾਲ ਵਿੱਚ ਪਹੁੰਚਾਇਆ l ਥਾਣਾ ਡਿਵੀਜ਼ਨ ਨੰਬਰ 3 ਪੁਲਿਸ ਨੇ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਹਨੀ ਦੀ ਸ਼ਿਕਾਇਤ ਤੇ ਅੰਬਾਲਾ ਕੈਂਟ ਦੀ ਰਹਿਣ ਵਾਲੀ ਵਿਸ਼ਾਲੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਮੁਲਜ਼ਮ ਔਰਤ ਦੀ ਤਲਾਸ਼ ਜਾਰੀ ਹੈ l ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਕਰੀਬ ਇੱਕ ਸਾਲ ਪਹਿਲਾਂ ਮੁਲਜ਼ਮ ਔਰਤ ਵਿਸ਼ਾਲੀ ਨਾਲ ਵਿਆਹ ਹੋਇਆ ਸੀ l ਸ਼ਿਕਾਇਤਕਰਤਾ ਸੁਵਿਧਾ ਸੈਂਟਰ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ l ਉਸ ਦੇ ਅਨੁਸਾਰ ਵਿਆਹ ਦੇ ਬਾਅਦ ਤੋਂ ਉਸ ਦਾ ਪਤਨੀ ਵਿਸ਼ਾਲੀ ਦੇ ਨਾਲ ਘਰੇਲੂ ਵਿਵਾਦ ਰਹਿਣ ਲੱਗਾ ਸੀ l

Related posts

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

htvteam

ਵੱਡਾ ਸਿਆਸੀ ਆਗੂ ਗੁਰਦੁਆਰੇ ‘ਚ ਕਰ’ਦਾ ਸੀ ਗੰਦੀਆਂ ਕਰਤੂਤਾਂ

htvteam

ਇਸ ਫਲ ਦੇ ਰਸ ‘ਚ ਚੁਟਕੀ ਹਲਦੀ ਪਾਓ ਸ਼ੂਗਰ ਰੋਗਾਂ ਤੋਂ ਖਹਿੜਾ ਛੁਡਾਓ

htvteam

Leave a Comment