Htv Punjabi
Punjab Video

5 ਸਾ*ਲਾਂ ਮਾ*ਸੂਮ ਨਾਲ ਦੇਖੋ ਸੜਕ ਤੇ ਕੀ ਹੋਇਆ

ਖੰਨਾ ਦੇ ਨਜ਼ਦੀਕੀ ਪਿੰਡ ਲੋਪੋਂ ਵਿਖੇ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਇੱਕ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ,,,’ਤੇ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਜਦਕਿ ਇਸ ਹਾਦੇ ਵਿਚ ਮੋਟਰਸਾਈਕਲ ਚਾਲਕ, ਜੋਕਿ ਮਿ੍ਰਤਕ ਬੱਚੇ ਦਾ ਮਾਮਾ ਸੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੋਟਰਸਾਈਕਲ ਦੇ ਪਿੱਛੇ ਬੈਠੀ ਬੱਚੇ ਦੀ ਮਾਂ ਦੇ ਵੀ ਸੱਟਾਂ ਵੱਜੀਆਂ, ਪਰ ਉਸ ਦੀ ਹਾਲਤ ਠੀਕ ਹੈ।

ਦੁਰਘਟਨਾ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਫਰਾਰ ਹੋਏ ਸਕੂਲ ਵੈਨ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਦੇਖਿਆ ਜਾਵੇ ਤਾਂ ਕਾਲੀ ਦੇ ਚੱਕਰ ਦੇ ਵਿੱਚ ਬੱਚੇ ਦੀ ਜਾਨ ਲੈ ਲਈ ਜਿਸ ਨੇ ਹਾਲੇ ਦੁਨੀਆਂ ਤੇ ਕੁਝ ਵੇਖਿਆ ਵੀ ਨਹੀਂ ਸੀ।,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁੱਤਾਂ ਵਾਂਗ ਪਾਲੇ ਭਤੀਜੇ ਦੀ NRI ਭੂਆ ਨਾਲ ਸ਼ਰਮਨਾਕ ਕਰਤੂਤ; ਦੇਖੋ ਵੀਡੀਓ

htvteam

ਦਰਬਾਰ ਸਾਹਿਬ ਬਾਹਰ ਹੋਈ ਵੱਡੀ ਬੇ/ਅ/ਦਬੀ !

htvteam

ਕਰਫ਼ਿਊ ਤੇ ਤਾਲਾਬੰਦੀ ਦੌਰਾਨ ਲੋਕ ਮਰ ਰਹੇ ਨੇ ਭੁੱਖੇ ਤੇ ਆਹ ਲੋਕਾਂ ਦਾ ਹਾਲ ਦੇਖੋ, ਪੁਲਿਸ ਨੇ ਛਾਪਾ ਮਾਰਕੇ ਮੌਕੇ ਤੋਂ ਫੜੀਆਂ,…

Htv Punjabi

Leave a Comment